ਭੱਟ ਭੀਖਾ
ਭੱਟ ਭੀਖਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਬ੍ਰਾਹਮਣ ਢਾਡੀ ਸੀ, ਜਿਸ ਦੇ ਦੋ ਸਵਈਏ ਸਿੱਖਾਂ ਦੇ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ। [1] [2] [3] [4]ਭੀਖਾ, ਰਈਏ ਦਾ ਪੁੱਤਰ, ਸੁਲਤਾਨਪੁਰ ਲੋਧੀ ਦਾ ਵਸਨੀਕ ਸੀ ਅਤੇ ਗੁਰੂ ਅਮਰ ਦਾਸ ਦਾ ਸਿੱਖ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਉਸਦੇ ਦੋਵੇਂ ਸਵਈਏ ਗੁਰੂ ਅਮਰਦਾਸ ਦੀ ਸਿਫ਼ਤਿ-ਸਾਲਾਹ ਵਿਚ ਹਨ।[5]
ਹਵਾਲੇ
ਸੋਧੋ- ↑ Page cxx, The Ādi-Granth, Or: The Holy Scriptures of the Sikhs, Ernst Trumpp, W.H. Allen, 1877
- ↑ Page 36, The Encyclopedia of Sikhism (over 1000 Entries), H. S. Singha, Hemkunt Press, 2000
- ↑ Page 8, The Sikh Review, Volume 55, Issues 1-6, Sikh Cultural Centre, 2007
- ↑ thesikhencyclopedia.com Archived 23 December 2015 at the Wayback Machine.: BHATT BANI
- ↑ "ਪੁਰਾਲੇਖ ਕੀਤੀ ਕਾਪੀ". Archived from the original on 2023-05-22. Retrieved 2023-05-22.