ਮਕਦੀਸ਼ੂ ਜਾਂ ਮੋਗਾਦੀਸ਼ੂ (ਸੋਮਾਲੀ: Muqdisho; ਅਰਬੀ: مقديشو Maqadīshū; ਸ਼ਬਦੀ ਅਰਥ "ਸ਼ਾਹ ਦਾ ਟਿਕਾਣਾ"), ਸਥਾਨਕ ਤੌਰ ਉੱਤੇ ਹਮਾਰ)[1] ਸੋਮਾਲੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਹਿੰਦ ਮਹਾਂਸਾਗਰ ਦੇ ਬਨਾਦੀਰ ਤਟਵਰਤੀ ਇਲਾਕੇ ਵਿੱਚ ਸਥਿਤ ਹੈ ਅਤੇ ਸਦੀਆਂ ਤੋਂ ਹੀ ਇੱਕ ਮਹੱਤਵਪੂਰਨ ਬੰਦਰਗਾਹ ਰਿਹਾ ਹੈ।

ਮਕਦੀਸ਼ੂ
Muqdisho  (ਸੋਮਾਲੀ)
مقديشو (ਅਰਬੀ)
ਮਕਦੀਸ਼ੂ
ਉਪਨਾਮ: Xamar (ਹਮਰ)[1] ਮੋਗ[2]
ਗੁਣਕ: 2°02′N 45°21′E / 2.033°N 45.350°E / 2.033; 45.350
ਦੇਸ਼  ਸੋਮਾਲੀਆ
ਖੇਤਰ ਬਨਾਦੀਰ
ਅਬਾਦੀ (2011)[3]
 - ਕੁੱਲ 28,55,800
ਸਮਾਂ ਜੋਨ ਪੂਰਬੀ ਅਫ਼ਰੀਕੀ ਸਮਾਂ (UTC+3)

ਹਵਾਲੇਸੋਧੋ

  1. 1.0 1.1 Encyclopaedia Britannica, inc, The New Encyclopaedia Britannica: Marcopædia, Volume 17, (Encyclopædia Britannica: 1991), p.829.
  2. Fred Oluoch (2010-01-10). "Somalia: A Working Christmas in Mogadishu". allAfrica.com. Retrieved 2011-10-12. 
  3. "Mogadishu". Worldatlas.com. Retrieved 2012-05-27.