ਮਕਰ ਰਾਸ਼ੀ ਵਿੱਚ ਹੋਇਆ, ਜਾ, ਜੀ, ਜੂ, ਜੇ, ਜੋ, ਖਾ, ਗਾ, ਗੀ, ਅੱਖਰ ਆਉਂਦੇ ਹੈ | ਇਸ ਰਾਸ਼ੀ ਵਿੱਚ ਮੰਗਲ ਉੱਚ ਦਾ ਹੁੰਦਾ ਹੈ ਇਹ ਸ਼ਨੀ ਦੇ ਅਧਿਕਾਰ ਖੇਤਰ ਦੀ ਰਾਸ਼ੀ ਹੈ | ਕਾਲ ਪੁਰਖ ਚੱਕਰ ਦੇ ਅਨੁਸਾਰ ਇਹ ਰਾਸ਼ੀ ਪੈਰ ਵਿੱਚ ਜੰਘਾ ਨੂੰ ਸੂਚਤसौभाग्य ਕਰਦੀ ਹੈ | ਮਕਰ ਰਸ਼ਿ ਵਿੱਚ ਗੁਰੂ ਨੀਚ ਹੁੰਦਾ ਹੈ ਅਰਥਾਤ ਉਹ ਉਹ ਇੱਥੇ ਆਪਣਾ ਸਭ ਤੋਂ ਨਿਮਨ ਫਲ ਦਿੰਦਾ ਹੈ |

ਮਕਰ

ਹਵਾਲੇ ਸੋਧੋ