ਮਜ਼ਹਰ ਉਲ ਇਸਲਾਮ
ਪਾਕਿਸਤਾਨੀ ਲੇਖਕ
ਮਜ਼ਹਰ ਉਲ ਇਸਲਾਮ (Urdu: مظہرالاسلام) (ਜਨਮ 4 ਅਗਸਤ 1949) ਇੱਕ ਪਾਕਿਸਤਾਨੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਸ ਦੀਆਂ ਕਹਾਣੀਆਂ ਪਿਆਰ, ਦਰਦ, ਆਨੰਦ, ਵਿਛੋੜੇ ਅਤੇ ਮੌਤ ਦੇ ਥੀਮ ਮੇਲ ਕੇ ਬਣੀਆਂ ਹਨ।[1]
ਮਜ਼ਹਰ ਉਲ ਇਸਲਾਮ | |
---|---|
ਜਨਮ | ਅਗਸਤ 4, 1949 |
ਕਿੱਤਾ | ਕਹਾਣੀਕਾਰ ਅਤੇ ਨਾਵਲਕਾਰ |
ਰਚਨਾਵਾਂ
ਸੋਧੋ- ਮੁਹੱਬਤ ਮੁਰਦਾ ਫੂਲੋਂ ਕੀ ਸਿੰਫ਼ਨੀ (ਨਾਵਲ, 1999)
- ਐ ਖ਼ੁਦਾ: ਆਂਸੂਉਂ ਕੇ ਫੂਲੋਂ ਕੇ ਮੌਸਮ ਮੇਂ ਆਂਖੇਂ ਕਿਉਂ ਹਿਜਰਤ ਕਰ ਜਾਤੀ ਹੈਂ (1999)
- ਬਾਤੋਂ ਕੀ ਬਾਰਿਸ਼ ਮੇਂ ਭੀਗਤੀ ਲੜਕੀ (1994)
- ਮੈਂ ਆਪ ਔਰ ਵੋਹ (1992)
- ਖ਼ਤ ਮੇਂ ਪੋਸਟ ਕੀ ਹੁਈ ਦੋਪਹਿਰ
- ਘੋੜੋਂ ਕੇ ਸ਼ਹਿਰ ਮੇਂ ਅਕੇਲਾ ਆਦਮੀ
- ਹਰਾ ਸਮੁੰਦਰ (ਪੰਜਾਬੀ)
- ਬੋਲੀਆਂ (ਤਰਜਮਾ)
- ਫ਼ੋਕਲੋਰ ਕੀ ਪਹਿਲੀ ਕਿਤਾਬ (ਲੋਕ ਸਾਹਿਤ)
- ਲੋਕ ਪੰਜਾਬ (ਲੋਕ ਸਾਹਿਤ)
- ਦੁਆ: ਦੁੱਖ ਔਰ ਮੁਹੱਬਤ ਕੇ ਮੋਸਮੋਂ ਕਾ ਫੂਲ
- ਗੁੜੀਆ ਕੀ ਆਂਖ ਸੇ ਸ਼ਹਿਰ ਕੋ ਦੇਖੋ (ਕਹਾਣੀਆਂ)
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ Interview: Mazharul Islam Archived 2010-07-11 at the Wayback Machine., NEWSLINE,30 June 2010