ਮਥੀਰਾ
ਮਥੀਰਾ ਇੱਕ ਪਾਕਿਸਤਾਨੀ ਮੌਡਲ, ਗਾਇਕਾ ਅਤੇ ਅਦਾਕਾਰਾ ਹੈ।[2] ਉਹ ਕਈ ਟੀ.ਵੀ. ਸ਼ੋਆਂ ਵਿੱਚ ਪੇਸ਼ਕਾਰ ਕਰ ਚੁੱਕੀ ਹੈ ਅਤੇ ਉਸਨੇ ਆਈਟਮ ਗਾਣਿਆਂ ਵਿੱਚ ਨਾਚ ਵੀ ਕੀਤਾ ਹੈ।[3]
ਮਥੀਰਾ ਮੁਹੰਮਦ | |
---|---|
ਜਨਮ | ਮਥੀਰਾ ਮੁਹੰਮਦ 1991/1992 (ਉਮਰ 32–33)[1] |
ਪੇਸ਼ਾ | ਮੌਡਲ, ਗਾਇਕਾ, ਅਦਾਕਾਰਾ |
ਸਰਗਰਮੀ ਦੇ ਸਾਲ | 2007–ਹੁਣ ਤੱਕ |
ਬੱਚੇ | 1 |
ਵੈੱਬਸਾਈਟ | www.mathiraworld.com |
ਨਿੱਜੀ ਜੀਵਨ
ਸੋਧੋਉਸਦਾ ਵਿਆਹ 2012 ਵਿੱਚ ਹੋਇਆ ਅਤੇ 2014 ਵਿੱਚ ਇੱਕ ਬੱਚਾ ਹੋਇਆ।[4]
ਫ਼ਿਲਮਾਂ
ਸੋਧੋਸਾਲ | ਫ਼ਿਲਮ | ਕਿਰਦਾਰ | ਜ਼ਿਕਰਯੋਗ |
---|---|---|---|
2013 | ਯੰਗ ਮਲੰਗ | ਖ਼ੁਦ ਵੱਜੋਂ |
ਖ਼ਾਸ ਭੂਮਿਕਾ |
2013 | ਮੈ ਹੂੰ ਸ਼ਾਹਿਦ ਅਫ਼ਰੀਦੀ | ਖ਼ੁਦ ਵੱਜੋਂ | ਖ਼ਾਸ ਭੂਮਿਕਾ |
2016 | ਤੁਮ ਹੀ ਤੋ ਹੋ | ਜਾਰੀ | |
2016 | ਸਿਕੰਦਰ | ਜਾਰੀ | |
2016 | ਰਾਸਤਾ | ਜਾਰੀ | |
2016 | ਬਲਾਇੰਡ ਲਵ | ||
- | ਨਾਂਅ ਤੈਅ ਨਹੀਂ | ਐਲਾਨ ਹੋ ਚੁੱਕਿਆ ਹੈ |
ਹਵਾਲੇ
ਸੋਧੋ- ↑ 1.0 1.1 Magnier, Mark (25 September 2011). "Sexy TV host's popularity underscores Pakistan's contradictions". Los Angeles Times. Retrieved 4 August 2014.
- ↑ "I don't take bakwas: Mathira".
- ↑ "I haven't crossed the line: Mathira Khan".
- ↑ http://tribune.com.pk/story/757639/mathira-welcomes-arrival-of-a-baby-boy/
- ↑ "Action thriller in the works: Here's the cast line-up". DAWN Images. Irfan ul Haq. Retrieved 5 November 2015.