ਮਦਦ:ਵਿਕੀ ਨਿਸ਼ਾਨ
ਕਿਸੇ ਲੇਖ ਨੂੰ ਚੜ੍ਹਾਉਣ ਤੋਂ ਪਹਿਲੇ ਵਿਕੀ ਮਾਰਕ-ਅਪ ਭਾਸ਼ਾ ਰਾਹੀਂ ਫਾਰਮੈਟ ਕਰਨਾ ਜ਼ਰੂਰੀ ਹੈ।ਯਾਦ ਰੱਖੋ ਸੰਪਾਦਨ ਮੋਡ ਵਿਚ ਮਾਰਕ-ਅਪ ਭਾਸ਼ਾ ਹੀ ਵਰਤੀ ਜਾਂਦੀ ਹੈ
ਇਸ ਵਿਚ ਸੈਕਸ਼ਨ , ਨਵੀਂ ਲਾਈਨ(ਲਾਈਨ ਬਰੇਕ) ਇਤਿਆਦਿ ਆਂਉਦਾ ਹੈ।
ਲੇ-ਆਊਟ
ਸੋਧੋਸੈਕਸ਼ਨ
ਸੋਧੋਸਿਰਲੇਖ ਦੇ ਅੱਗੇ ਪਿਛੇ == ਲਗਾਉਣ ਨਾਲ ਸੈਕਸ਼ਨ ਤੇ ===ਲਗਾਉਣ ਨਾਲ ਉਪ-ਸੈਕਸ਼ਨ ਬਣਦੇ ਹਨ।
ਫਾਰਮੈਟਿੰਗ
ਸੋਧੋ''ਟੇਢੀ ਲਿਖ਼ਤ'' ― ਟੇਢੀ ਲਿਖ਼ਤ ਲਈ ਵਰਤਿਆ ਜਾਂਦਾ ਹੈ
'''ਮੋਟੀ ਲਿਖ਼ਤ''' ― ਮੋਟੀ ਲਿਖ਼ਤ ਲਈ ਵਰਤਿਆ ਜਾਂਦਾ ਹੈ
'''''ਮੋਟੀ ਤੇ ਟੇਢੀ ਲਿਖ਼ਤ''''' ― ਇਹ ਮੋਟੀ ਤੇ ਟੇਢੀ ਲਿਖ਼ਤ ਲਈ ਵਰਤਿਆ ਜਾਂਦਾ ਹੈ
ਕੜੀਆਂ
ਸੋਧੋਇਸ ਵਿਚ ਦੂਸਰੇ ਸਿਰਲੇਖਾਂ ਨਾਲ ਲਿੰਕ ਬਨਉਣੇ, ਇੰਟਰ ਵਿਕੀ ਲਿੰਕ ਬਨਾਉਣੇ,ਬਾਹਰੀ ਸਾਈਟਾਂ ਦੇ ਲਿੰਕ ਜੋੜਨੇ, ਦੂਸਰੀ ਭਾਸ਼ਾ ਵਿਚ ਲਿੰਕ ਜੋੜਨੇ, ਲੇਖ ਨੂੰ ਦੂਸਰੇ ਸਿਰਲੇਖ ਤੇ ਮੋੜ ਦੇਣਾ ਜਿਸ ਨੂੰ ਰੀਡਾਇਰੈਕਟ ਕਹਿੰਦੇ ਹਨ ਇਤਿਆਦ ਆਂਉਦਾ ਹੈ।
ਇਸ ਸਭ ਲਈ ਮੱਦਦ ਤੁਸੀਂ ਸੱਜੇ ਖਾਨੇ ਵਿਚ ਦਿੱਤੇ english ਸ਼ਬਦ ਤੇ ਜੋ ਲਿੰਕ ਬਣਿਆ ਹੈ ਤੇ ਜਾ ਕੇ ਅੰਗਰੇਜ਼ੀ ਵਿਚ ਮੱਦਦ ਪੜ੍ਹ ਸਕਦੇ ਹੋ। ਪੰਜਾਬੀ ਵਿਚ ਮਦਦ ਬਨਾਉਣ ਲਈ ਪੰਜਾਬੀ ਵਿਕੀ ਦੇ ਪ੍ਰਬੰਧਕਾਂ ਜਾਂ ਹੋਰ ਸਾਫਟਵੇਅਰ ਮੁਹਾਰਤ ਵਾਲੇ ਪੰਜਾਬੀ ਵਰਤੋਂਕਾਰਾਂ ਨੂੰ ਅੱਗੇ ਆਣਾ ਪਵੇਗਾ।
ਸਿਰਨਾਂਵੇ
ਸੋਧੋ