ਮਦਦ:ਵਿਕੀ ਮਾਰਕਅੱਪ
ਇਸ ਪੰਨੇ ਵਿੱਚ ਵਿਕੀ ਦੇ ਨਿਸ਼ਾਨਚਿੰਨ੍ਹਾਂ (ਮਾਰਕਅੱਪ) ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ।
ਫਾਰਮੈਟਿੰਗ ਸਬੰਧੀ ਨਿਸ਼ਾਨਚਿੰਨ੍ਹ
ਸੋਧੋਕੜੀ ਜੋੜਣਾ
ਸੋਧੋਕੜੀ ਜੋੜਣ ਤੋਂ ਭਾਵ ਇੱਕ ਪੰਨੇ ਦੇ ਦੂਜੇ ਪੰਨਿਆਂ ਨਾਲ ਸੰਪਰਕ ਬਣਾਉਣ ਜਾਂ ਉਹਨਾਂ ਵਿਚਕਾਰ ਸਬੰਧ ਬਣਾਉਣ ਤੋਂ ਹੈ। ਵਿਕੀਪੀਡੀਆ 'ਚ ਦੋ ਤਰ੍ਹਾਂ ਦੀਆਂ ਕੜੀਆਂ ਬਣਦੀਆਂ ਹਨ: ਅੰਤਰਵਿਕੀ ਕੜੀ ਅਤੇ ਬਾਹਰੀ ਕੜੀ।
ਅੰਤਰਵਿਕੀ ਕੜੀ
ਸੋਧੋ/* ਇਸਨੂੰ ਸਮਝਣ ਲਈ ਹੇਠਾਂ ਦਿੱਤਾ ਕੋਡ ਦੇਖੋ */ [[ਅੰਤਰਵਿਕੀ ਕੜੀ]] – ਇਹ ਅੰਤਰਵਿਕੀ ਕੜੀ ਦੀ ਉਦਾਹਰਨ ਹੈ। ਨਤੀਜਾ: ਅੰਤਰਵਿਕੀ ਕੜੀ
ਇਸ ਤੋਂ ਇਲਾਵਾ ਅੰਤਰਕੜੀ ਦੇ ਹੋਰ ਗੁਣ ਵੀ ਹਨ:
[[ਅੰਤਰਵਿਕੀ ਕੜੀ|ਇਹ ਵੀ ਦੇਖੋ]] –ਕੜੀ ਵਿੱਚ ਲੰਬੀ ਡੰਡੀ ਦੀ ਵਰਤੋਂ ਤੋਂ ਬਾਅਦ ਡੰਡੀ ਤੋਂ ਬਾਅਦ ਵਾਲੀ ਕੜੀ ਹੀ ਪੰਨੇ 'ਤੇ ਨਜ਼ਰ ਆਵੇਗੀ।' ਨਤੀਜਾ: ਇਹ ਵੀ ਦੇਖੋ