ਮਦਰੱਸਾ ਚੱਠਾ
ਮਦਰੱਸਾ ਚੱਠਾ ਪਾਕਿਸਤਾਨ ਦੇ ਗੁਜਰਾਂਵਾਲਾ ਜ਼ਿਲ੍ਹੇ ਵਿੱਚ ਅਲੀਪੁਰ ਚੱਠਾ ਤੋਂ ਪੱਛਮ ਵੱਲ ਲਗਭਗ 7 ਕਿਲੋਮੀਟਰ ਦੂਰ ਇੱਕ ਪਿੰਡ ਹੈ। ਇਸ ਪਿੰਡ ਵਿੱਚ ਜੱਟ ਚੱਠਾ ਕਬੀਲੇ ਦੀ 2000 ਦੇ ਕਰੀਬ ਆਬਾਦੀ ਹੈ। ਬਹੁਤੇ ਵਸਨੀਕਾਂ ਕੋਲ ਨੇੜਲੇ ਇਲਾਕਿਆਂ ਵਿੱਚ ਜ਼ਮੀਨਾਂ ਹਨ ਅਤੇ ਉਹ "ਜ਼ਮੀਂਦਾਰ" ਹਨ। ਇਸ ਪਿੰਡ ਨੂੰ ਮੁੱਖ ਅਲੀਪੁਰ-ਕਾਦਿਰਾਬਾਦ ਰੋਡ ਤੋਂ ਹਜ਼ਰਤ ਕੇਲਿਆਂਵਾਲਾ ਕੋਲ਼ੋਂ ਇੱਕ ਛੋਟਾ ਜਿਹੀ ਪੱਕੀ ਸੜਕ ਜਾਂਦੀ ਹੈ। ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਅਤੇ ਇੱਕ ਸਿਹਤ ਡਿਸਪੈਂਸਰੀ ਵੀ ਹੈ।[1]
ਮਦਰੱਸਾ ਚੱਠਾ | |
---|---|
Village | |
ਗੁਣਕ: 32°10′N 73°31′E / 32.16°N 73.51°E | |
Country | Pakistan |
ਪ੍ਰਾਂਤ | ਪੰਜਾਬ |
ਜ਼ਿਲ੍ਹਾ | ਗੁਜਰਾਂਵਾਲਾ |
ਸਮਾਂ ਖੇਤਰ | ਯੂਟੀਸੀ+5 (PST) |
ਹਵਾਲੇ
ਸੋਧੋ- ↑ "Madrasa Map | Pakistan Google Satellite Maps". www.maplandia.com. Retrieved 2024-02-09.