ਮਦਰ (1955 ਫ਼ਿਲਮ)
ਮਦਰ (ਰੂਸੀ: Мать, ਗੁਰਮੁਖੀ: ਮਾਤ) 1956 ਮਾਰਕ ਡੋਨਸਕੋਏ ਦੀ ਨਿਰਦੇਸ਼ਿਤ ਸੋਵੀਅਤ ਡਰਾਮਾ ਫਿਲਮ ਹੈ। ਇਹ 1956 ਕਾਨਜ ਫਿਲਮ ਫੈਸਟੀਵਲ ਵਿੱਚ ਵੀ ਭੇਜੀ ਗਈ ਸੀ।[1]
ਮਦਰ (Мать) | |
---|---|
ਨਿਰਦੇਸ਼ਕ | ਮਾਰਕ ਡੋਨਸਕੋਏ |
ਲੇਖਕ | ਮਾਰਕ ਡੋਨਸਕੋਏ ਮੈਕਸਿਮ ਗੋਰਕੀ ਨਿਕੋਲਾਈ ਕੋਵਾਰਸਕੀ |
ਨਿਰਮਾਤਾ | ਮਾਰਕ ਡੋਨਸਕੋਏ ਅਲੈਗਜ਼ੈਂਡਰ ਕੋਜਾਇਰ |
ਸਿਤਾਰੇ | ਵੇਰਾ ਮਾਰੇਤਸਕਾਇਆ |
ਸਿਨੇਮਾਕਾਰ | ਅਲੈਕਸੀ ਮੀਸ਼ੂਰਿਨ |
ਸੰਪਾਦਕ | ਨ. ਗੋਰਬੇਨਕੋ |
ਰਿਲੀਜ਼ ਮਿਤੀ | 1955 |
ਮਿਆਦ | 104 ਮਿੰਟ |
ਦੇਸ਼ | ਸੋਵੀਅਤ ਯੂਨੀਅਨ |
ਭਾਸ਼ਾ | ਰੂਸੀ |
ਹਵਾਲੇ
ਸੋਧੋ- ↑ "Festival de Cannes: Mother". festival-cannes.com. Archived from the original on 2012-02-08. Retrieved 2009-02-05.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |