ਮਦੀਨਾ

ਸਾਊਦੀ ਅਰਬ ਦਾ ਸ਼ਹਿਰ

ਮਦੀਨਾ (Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found., “ਉੱਜਲ ਸ਼ਹਿਰ” (ਅਧਿਕਾਰਕ ਤੌਰ ਉੱਤੇ), ਜਾਂ Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found.), ਪੱਛਮੀ ਸਾਊਦੀ ਅਰਬ ਦੇ ਹਿਜਜ਼ ਖੇਤਰ ਵਿਚਲਾ ਇੱਕ ਆਧੁਨਿਕ ਸ਼ਹਿਰ ਹੈ ਅਤੇ ਇਹ ਅਲ ਮਦੀਨਾ ਸੂਬੇ ਦੀ ਰਾਜਧਾਨੀ ਹੈ। ਇਸ ਦਾ ਇੱਕ ਹੋਰ ਨਾਂ ਮਦੀਨਤ ਅਲ-ਨਬੀ ("ਹਜ਼ਰਤ ਭਾਵ ਮੁਹੰਮਦ ਦਾ ਸ਼ਹਿਰ") ਵੀ ਹੈ। ਅਰਬੀ ਸ਼ਬਦ ਮਦੀਨਾਹ ਦਾ ਅਰਥ "ਸ਼ਹਿਰ" ਹੁੰਦਾ ਹੈ। ਇਸਲਾਮ ਦੇ ਅਰੰਭ ਤੋਂ ਪਹਿਲਾਂ ਇਸ ਸ਼ਹਿਰ ਦਾ ਨਾਂ ਯਥਰਿਬ ਸੀ ਪਰ ਇਹ ਨਾਂ ਮੁਹੰਮਦ ਵੱਲੋਂ ਖ਼ੁਦ ਬਦਲਿਆ ਦਿਆ ਸੀ।

ਮਦੀਨਾ
ਸਮਾਂ ਖੇਤਰਯੂਟੀਸੀ+3