ਮਦੀਨਾ ਅਜ਼ਾਹਰਾ
ਮਦੀਨਾ ਅਜ਼ਾਹਰਾ (ਅਰਬੀ: مدينة الزهراء Madīnat az-Zahrā ਫੁੱਲਾਂ ਦਾ ਸ਼ਹਿਰ) ਇੱਕ ਮਹਿਲ-ਸ਼ਹਿਰ ਹੈ। ਇਸਨੂੰ ਅਰਬ ਮਧਕਾਲ ਦੇ ਕੋਰਦੋਬਾ ਦੇ ਉਮੈਦ ਖਲੀਫ਼ਾ ਅਬਦ-ਅਲ-ਰਹਮਾਨ ਤੀਜਾ ਅਲ ਨਾਸਿਰ (912 -961) ਨੇ ਸਪੇਨ ਦੇ ਪਛਮੀ ਕੰਢੇ ਤੇ ਬਣਾਇਆ ਸੀ।[2] ਇਹ ਇੱਕ ਮੱਧਕਾਲੀ ਅਰਬ ਸ਼ਹਿਰ ਸੀ ਅਤੇ ਇਹ ਅਲ-ਆਂਦਾਲੂਸ ਦੀ ਅਸਲੀਅਤ ਵਿੱਚ ਰਾਜਧਾਨੀ ਸੀ। ਉਸ ਸਮੇਂ ਦੀ ਸਰਕਾਰ ਇਸਦੇ ਅਧੀਨ ਸੀ। ਇਸਦੀ ਉਸਾਰੀ 936-940 ਵਿੱਚ ਸ਼ੁਰੂ ਹੋਈ ਸੀ। ਇਸਦੇ ਨਾਲ ਦੀ ਸ਼ਹਿਰ ਵਿੱਚ ਮਸਜਿਦ, ਸਰਕਾਰੀ ਦਫਤਰ, ਛੋਣੀਆਂ, ਬਾਗ ਅਤੇ ਰਹਿਣ ਲਈ ਥਾਵਾਂ ਬਣਾਈਆਂ ਗਈਆਂ।
ਮਦੀਨਾ ਅਜ਼ਾਹਰਾ | |
---|---|
Palacio Real de Madrid | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਕੋਰਦੋਬਾ" does not exist. | |
ਆਮ ਜਾਣਕਾਰੀ | |
ਕਸਬਾ ਜਾਂ ਸ਼ਹਿਰ | ਕੋਰਦੋਬਾ |
ਦੇਸ਼ | ਸਪੇਨ |
ਗਾਹਕ | ਅਬਦ-ਅਲ-ਰਹਮਾਨ ਤੀਜਾ |
ਤਕਨੀਕੀ ਜਾਣਕਾਰੀ | |
ਮੰਜ਼ਿਲ ਖੇਤਰ | 135,000 m2 (1,450,000 sq ft) |
ਅਧਿਕਾਰਤ ਨਾਮ | Medina Azahara |
ਕਿਸਮ | ਅਚੱਲ |
ਮਾਪਦੰਡ | ਸਮਾਰਕ |
ਅਹੁਦਾ | 1931[1] |
ਹਵਾਲਾ ਨੰ. | RI-51-0001061 |
ਇਸਦੀ ਉਸਾਰੀ ਦਾ ਮੁੱਖ ਕਾਰਣ ਰਾਜਨੀਤਿਕ ਸੀ। ਖਲੀਫੇ ਦੀ ਸ਼ਾਨ ਅਤੇ ਸ਼ਕਤੀ ਨੂੰ ਦਰਸਾਉਣ ਲਈ ਇਸ ਸ਼ਹਿਰ ਦੀ ਉਸਾਰੀ ਜਰੂਰੀ ਸੀ। ਇਸ ਮਹਿਲ ਵਿੱਚ ਅਬਦ-ਅਲ-ਰਹਮਾਨ ਤੀਜੇ ਦੇ ਪੁੱਤਰ ਅਲ ਹਕਮ ਦੂਜੇ ਨੇ ਵਾਧਾ ਕੀਤਾ। 1010ਈ. ਵਿੱਚ ਇਹ ਇੱਕ ਘਰੇਲੂ ਜੰਗ ਵਿੱਚ ਬੁਰੀ ਤਰ੍ਹਾਂ ਤਬਾਹ ਹੋ ਗਿਆ। ਉਸ ਤੋਂ ਬਾਅਦ ਇਸ ਨੂੰ ਚੜ ਦਿੱਤਾ ਗਿਆ। 1910ਈ. ਤੋਂ ਬਾਅਦ ਦੀ ਖੁਦਾਈ ਵਿੱਚ ਇਸਦੇ ਕਈ ਖੰਡਰ ਨਿਕਲੇ ਹਨ। 112 ਹੈਕਟੇਅਰ ਵਿਚੋਂ ਸਿਰਫ 12 ਹੈਕਟੇਅਰ ਹੀ ਖੋਦਿਆ ਗਿਆ ਅਤੇ ਇਸਨੂੰ ਮੁੜ ਪਹਿਲਾਂ ਵਾਲੀ ਹਾਲਤ ਵਿੱਚ ਪਹੁੰਚਾਇਆ ਗਿਆ। ਇਸ ਜਗ੍ਹਾ ਦੇ ਕਿਨਾਰੇ ਦੇ ਨਾਲ ਹੀ ਇੱਕ ਅਜਾਇਬਘਰ[3] ਵੀ ਬਣਾਇਆ ਗਿਆ ਹੈ ਜਿਸਦਾ ਜਿਆਦਾਤਰ ਹਿੱਸਾ ਹਲੇ ਵੀ ਜ਼ਮੀਨ ਦੇ ਅੰਦਰ ਹੈ।
ਸਥਾਨ
ਸੋਧੋਇਹ ਕੋਰਦੋਬਾ ਤੋਂ 13 ਕਿਲੋਮੀਟਰ ਦੂਰ, ਸੇਰਾ ਮੋਰੇਨਾ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਹੈ। ਇਹ ਗੁਆਦਦਿਲਕੁਇਵੀਰ ਨਦੀ ਦੀ ਘਾਟੀ ਦੇ ਸਾਹਮਣੇ ਸਥਿਤ ਹੈ। ਇਹ ਜਗ੍ਹਾ ਆਪਣੀ ਖੂਬਸੂਰਤ ਸਥਿਤੀ ਕਾਰਣ ਚੁਣੀ ਗਈ ਸੀ। ਇੱਥੇ ਚੂਨੇ ਦੇ ਪੱਥਰ ਦੀ ਖਦਾਨ ਵੀ ਹੈ ਜਿਸ ਤੋਂ ਸ਼ਹਿਰ ਦੀ ਉਸਾਰੀ ਲਈ ਵਰਤਿਆ ਗਿਆ ਸੀ।[4]}
ਇਤਿਹਾਸ
ਸੋਧੋਅਬਦ-ਅਲ-ਰਹਮਾਨ ਤੀਜੇ ਦਾ ਬਣਾਇਆ ਇਹ ਸ਼ਹਿਰ ਲਗਭਗ 80 ਸਾਲਾਂ ਤੱਕ ਵਿਕਸਿਤ ਹੁੰਦਾ ਰਿਹਾ।
ਬਾਗ
ਸੋਧੋਸ਼ਹਿਰ ਵਿੱਚ ਲਗਭਗ ਤਿੰਨ ਬਾਗ ਹਨ। ਇੱਥੇ ਇੱਕ ਛੋਟਾ ਬਗੀਚਾ, ਜਿਸਨੂੰ ਪ੍ਰਿੰਸ ਗਾਰਡਨ ਕਿਹਾ ਜਾਂਦਾ ਹੈ, ਛੱਤ ਉੱਤੇ ਸਥਿਤ ਹੈ। ਇਹ ਬਾਗ ਸ਼ਾਹੀ ਲੋਕਾਂ ਦੇ ਇਸਤੇਮਾਲ ਲਈ ਸੀ ਜਿਹੜੀ ਇੱਥੇ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ।
ਪੁਸਤਕ ਸੂਚੀ
ਸੋਧੋਕਿਤਾਬਾਂ
ਸੋਧੋ- MARTÍNEZ MONTÁVEZ, Pedro y RUÍZ BRAVO-VILLASANTE, Carmen (1991) Europa Islámica. La magia de una civilización milenaria Grupo Anaya Grandes Obras El Sol.
- VALLEJO TRIANO, Antonio, dir.
- (1995) Madinat al-Zahra: el salón de 'Abd al-Rahman III, Junta de Andalucía, Córdoba
- (2000) Madinat al-Zahra 1985-2000: 15 años de recuperación, Consejería de Cultura, Dirección General de Instituciones del Patrimonio Histórico, Córdoba.
- LÓPEZ-CUERVO, Serafín (1985) Medina Az-Zahra: ingeniería y forma Ministerio de Obras Públicas y Urbanismo, Madrid.
- HERNÁNDEZ GIMÉNEZ, Félix (1985) Madinat Al-Zahra: arquitectura y decoración Patronato de la Alhambra, Granada.
- VELÁZQUEZ BOSCO, Ricardo (1912) Medina Azahra y Alamiriya: arte del Califato de Córdoba Junta para Ampliación de Estudios e Investigaciones Científicas, Madrid.
- JIMÉNEZ MARTÍN, Alfonso (1989) El arte islámico Grupo 16 D.L., Madrid.
- RICE, David Talbot (2000) Arte islámico Destino, Londres.
- LASALA, Magdalena (2004) Abderramán III: el gran califa de al-Andalus Temas de hoy, Barcelona.
- VALDEÓN BARUQUE, Julio (2001) Abderramán III y el califato de Córdoba Debate, Barcelona.
- VALLVÉ, Joaquín (1992) El Califato de Córdoba Mapfre, D.L., Madrid.
- ਫਰਮਾ:Cita book
- Hernández Giménez, Félix: Madinat Al-Zahra Patronato de la Alhambra y Generalife (1985) ISBN 84-505-1472-X
- Pavón Maldonado, Basilio: Memoria de la excavación de la Mezquita de medinat Al-Zahra. Consejo Superior de Investigaciones Científicas, CSIC,(1966) ISBN 84-00-03402-3
ਅਖ਼ਬਾਰ
ਸੋਧੋ- Poyato, F.J., “La Junta ultima las primeras expropiaciones y el censo de casas ilegales en Medina Azahara”, ABC, 30.01.2009
Disponible en: http://www.abc.es/hemeroteca/historico-30-01-2009/sevilla/Cordoba/la-junta-ultima-las-primeras-expropiaciones-y-el-censo-de-casas-ilegales-en-medina-azahara_912795522444.html Archived 2009-12-28 at the Wayback Machine. [28/04/2009]
- A.R., “Nuestras casas embellecen el monumento omeya”, El Día de Córdoba, 06.10.2008
Disponible en: http://www.eldiadecordoba.es/article/cordoba/246690/las/pitas/bloquea/medina/azahara/para/exigir/agua/y/defender/su/futuro.html [28/04/2009]
- El Economista, “El PSOE cree que es el momento de marcar el procedimiento para solucionar las parcelas de Medina Azahara”, 20.06.2008
Disponible en: http://ecodiario.eleconomista.es/espana/noticias/611123/06/08/Cordoba-El-PSOE-cree-que-es-el-momento-de-marcar-el-procedimiento-para-solucionar-las-parcelas-de-Medina-Azahara.html Archived 2012-03-10 at the Wayback Machine. [28/04/2009]
- Planelles, M., “Medina Azahara se quedará sin chalés”, El País, 25.11.2007
Disponible en: http://www.elpais.com/articulo/andalucia/Medina/Azahara/quedara/chales/elpepuespand/20071125elpand_2/Tes [28/04/2009]
- Romero, Ana, “Icomos insta a "restituir la legalidad" en Medina Azahara”, Diario Córdoba, 14.11.2007
Disponible en: http://www.diariocordoba.com/noticias/noticia.asp?pkid=363060 Archived 2011-07-10 at the Wayback Machine. [28/04/2009]
- Guerrero, M., “Aguilar acepta la última delimitación BIC pero exige una salida para las parcelas”, Diario Córdoba, 20.10.2006
Disponible en: http://www.diariocordoba.com/noticias/noticia.asp?pkid=279754 Archived 2006-11-11 at the Wayback Machine. [28/04/2009]
- Planelles, M., “La Junta denunció 347 obras ilegales en Medina Azahara entre 1995 y 2003”, El País, 25.10.2006
Disponible en: http://www.elpais.com/articulo/andalucia/Junta/denuncio/347/obras/ilegales/Medina/Azahara/1995/2003/elpepiautand/20061025elpand_6/Tes/ [28/04/2009]
ਰਸਾਲੇ
ਸੋਧੋ- Cuadernos de Madinat al-Zahra, Vol. 1. Córdoba, 1987. AGOTADO. Presenta las Actas de las I Jornadas sobre Madinat al-Zahra, "Estudios" y la "Crónica del Conjunto" entre 1985 - 1987. 193 páginas.
- Cuadernos de Madinat al-Zahra, Vol. 2. Córdoba, 1988-90. Cuenta con diversos artículos en "Estudios", la sección "Varia" y la "Crónica del Conjunto" entre 1988 - 1990. 222 páginas.
- Cuadernos de Madinat al-Zahra, Vol. 3. Córdoba, 1991. Se recogen en este volumen las Actas de las II Jornadas de Madinat al-Zahra, al-Andalus antes de Madinat al-Zahra, y la "Crónica del Conjunto" de 1991. 242 páginas.
- Cuadernos de Madinat al-Zahra, Vol 4. Córdoba, 1999. Reproduce diferentes artículos en "Estudios", "Varia" y la "Crónica del Conjunto" entre 1992 - 1997. 296 páginas.
- Cuadernos de Madinat al-Zahra, Vol. 5. Córdoba, 2004. Se recogen en este número las Actas de las IV Jornadas de Madinat al-Zahra, Nuevas investigaciones sobre e Califato de Córdoba en "Estudios" y la "Crónica del Conjunto" entre 1998 - 2003. 527 páginas. ISSN 1139-9996
ਬਾਹਰੀ ਲਿੰਕ
ਸੋਧੋ- Medina Azahara, the whim of the first Caliph of Al-Andalus
- Madinat al-Zahra by art historians (English) Archived 2013-01-14 at Archive.is
- Madinat al-Zahra by art historians (Spanish)
- The Shining City: Qatar Visitor
- Columbia "briefing" Archived 2017-12-19 at the Wayback Machine. by Prof. Dodds
- [1]
- Al-Andalus: the art of Islamic Spain, an exhibition catalog from The Metropolitan Museum of Art (fully available online as PDF), which contains material on Medina Azahara (see index)
- The Art of medieval Spain, A.D. 500-1200, an exhibition catalog from The Metropolitan Museum of Art Libraries (fully available online as PDF), which contains material on Medina Azahara (see index)
ਹਵਾਲੇ
ਸੋਧੋ- ↑ Database of protected buildings (movable and non-movable) of the Ministry of Culture of Spain (Spanish).
- ↑ Ruggles, D. Fairchild (2008). Islamic Gardens and Landscapes. University of Pennsylvania Press. pp. 152–153. ISBN 0-8122-4025-1.
- ↑ Article by one of the architects
- ↑ McLean, Renwick (2005-08-16). "Growth in Spain Threatens a Jewel of Medieval Islam". The New York Times. Retrieved 2010-05-12.