ਮਾਦੁਰਾ ਭਾਸ਼ਾ

(ਮਦੁਰੀਸੀ ਭਾਸ਼ਾ ਤੋਂ ਮੋੜਿਆ ਗਿਆ)

ਮਾਦੁਰੀਸ ਭਾਸ਼ਾ ਮਾਦੁਰਾ ਟਾਪੂ ਅਤੇ ਪੂਰਬੀ ਜਾਵਾ, Indonesia ਦੇ ਮਾਦੁਰੀਸ ਲੋਕਾਂ ਦੀ ਭਾਸ਼ਾ ਹੈ; ਇਸ ਭਾਸ਼ਾ ਨੂੰ ਗੁਆਂਢ ਦੇ ਛੋਟੇ ਛੋਟੇ ਕਾਂਗੀਅਨ ਟਾਪੂਆਂ ਅਤੇ ਸਾਪੁਦੀ ਟਾਪੂਆਂ ਅਤੇ ਇੰਡੋਨੇਸ਼ੀਆ ਦੇ ਹੋਰ ਹਿੱਸਿਆਂ ਨੂੰ ਪ੍ਰਵਾਸੀਆਂ ਅਰਥਾਤ ਲਾਗਲੇ ਜਾਵਾ ਦੇ ਇਲਾਕਿਆਂ ਤਪਾਲ ਕੁਡਾ ("ਘੋੜੇ ਦੀ ਖੁਰੀ") (ਅਧਾਰਿਤ ਪਾਸੂਰੂਆਂ, ਸੂਰਬਯਾ, ਮਲੰਗ ਅਤੇ Banyuwangi), ਮਾਸਾਲੇਮਬੂ ਟਾਪੂਆਂ, ਅਤੇ ਕੁਝ ਕੁ ਕਾਲਿਮੰਤਨ ਵਾਸੀ ਵੀ ਬੋਲਦੇ ਹਨ ਕਾਂਗੀਅਨ ਉਪਭਾਸ਼ਾ ਇੱਕ ਵੱਖਰੀ ਭਾਸ਼ਾ ਹੋ ਸਕਦੀ ਹੈ। ਇਹ ਰਵਾਇਤੀ ਤੌਰ 'ਤੇ ਜਾਵਾਈ ਸਕਰਿਪਟ ਵਿੱਚ ਲਿਖੀ ਜਾਂਦੀ ਸੀ, ਪਰ ਲਾਤੀਨੀ ਲਿਪੀ ਅਤੇ ਪੇਗੋਨ ਸਕਰਿਪਟ (ਅਰਬੀ ਲਿਪੀ ਤੇ ਆਧਾਰਿਤ) ਹੁਣ ਵਧੇਰੇ ਆਮ ਵਰਤੀ ਜਾਂਦੀ ਹੈ। ਬੋਲਣ ਵਾਲਿਆਂ ਦੀ ਗਿਣਤੀ, ਭਾਵੇਂ ਸੁੰਗੜ ਰਹੀ ਹੈ, 8-13 ਲੱਖ ਹੋਣ ਦਾ ਅਨੁਮਾਨ ਹੈ ਅਤੇ ਇਸ ਕਰਕੇ ਦੇਸ਼ ਵਿੱਚ ਸਭ ਤੋਂ ਵਿਆਪਕ ਬੋਲੀ ਹੈ ਮਾਡੂਰੀਸ ਇੱਕ ਵੱਖਰਾ ਰੂਪ ਬਾਵੀਅਨ ਵੀ ਹੈ, ਜੋ ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਬਾਵੀਅਨ ਲੋਕਾਂ ਦੀ ਸੰਤਾਨ ਵਲੋਂ ਵੀ ਬੋਲਿਆ ਜਾਂਦਾ ਹੈ

ਮਾਦੁਰੀਸ ਜਾਵਾ ਲਿਪੀ ਵਿੱਚ