ਮਦੁਰੰਤਕਮ ਝੀਲ
ਮਦੁਰੰਤਕਮ ਝੀਲ ਜਾਂ ਮਦੂਰੰਤਕਮ ਏਰੀ, ਮਦੂਰੰਤਕਮ, ਚੇਂਗਲਪੱਟੂ ਜ਼ਿਲੇ, ਤਾਮਿਲਨਾਡੂ, ਭਾਰਤ ਵਿੱਚ 2400 ਏਕੜ ਦੇ ਵਿੱਚ ਫੈਲੀ ਹੋਈ ਇੱਕ ਝੀਲ ਹੈ।[1][2]
ਮਦੁਰੰਤਕਮ ਝੀਲ | |
---|---|
ਮਦੁਰੰਤਕਮ ਏਰੀ | |
ਸਥਿਤੀ | ਮਦੁਰੰਤਕਮ, ਚੇਂਗਲਪੱਟੂ ਜ਼ਿਲ੍ਹਾ, ਤਾਮਿਲ ਨਾਡੂ, ਭਾਰਤ |
ਗੁਣਕ | 12°31′30″N 79°52′30″E / 12.52500°N 79.87500°E |
Type | ਇਨਸਾਨਾਂ ਵੱਲੋਂ ਬਣਾਈ ਗਈ ਝੀਲ |
Basin countries | ਭਾਰਤ |
Surface area | 2,400 acres (970 ha) |
Settlements | ਮਦੁਰੰਤਕਮ |
ਭੂਗੋਲ
ਸੋਧੋਮਦੁਰੰਤਕਾਮ ਏਰੀ ਇੱਕ ਇਨਸਾਨਾਂ ਵੱਲੋਂ ਬਣਾਈ ਗਈ ਝੀਲ ਹੈ। ਇਹ ਝੀਲ ਚੇਂਗਲਪੱਟੂ ਜ਼ਿਲ੍ਹੇ ਦੀ ਸਭ ਤੋਂ ਵੱਡੀ ਝੀਲ ਹੈ ਅਤੇ ਤਾਮਿਲਨਾਡੂ ਰਾਜ ਵਿੱਚ ਦੂਜੀ ਸਭ ਤੋਂ ਵੱਡੀ ਝੀਲ ਹੈ।
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ Venkatasubramanian, V. (9 November 2017). "No danger of breach at Madurantakam tank: officials". The Hindu. Chengalpattu: The Hindu. Retrieved 11 November 2017.
- ↑ Madhurandhakam Lake Wikimapia