ਮਨਜੀਤ ਇੰਦਰਾ

ਪੰਜਾਬੀ ਕਵੀ

ਮਨਜੀਤ ਇੰਦਰਾ (24 ਫਰਵਰੀ 1950)[1] ਪੰਜਾਬੀ ਕਵਿਤਰੀ ਤੇ ਲੇਖਿਕਾ ਹੈ।

ਮਨਜੀਤ ਇੰਦਰਾ

ਜੀਵਨ ਸੋਧੋ

ਮਨਜੀਤ ਇੰਦਰਾ ਦਾ ਜਨਮ ਸ. ਹਰਭਜਨ ਸਿੰਘ ਕਲਸੀ ਦੇ ਘਰ ਮਾਤਾ ਨਰਿੰਜਣ ਕੌਰ ਦੀ ਕੁਖੋਂ 24 ਫਰਵਰੀ 1950 ਨੂੰ ਹੋਇਆ ਸੀ। ਉਸਨੇ ਐਮ ਏ (ਪੰਜਾਬੀ), ਅਤੇ ਐਮ ਫਿਲ ਤੱਕ ਵਿਦਿਆ ਪ੍ਰਾਪਤ ਕੀਤੀ। ਮਨਜੀਤ ਇੰਦਰਾ ਚੰਦ ਕੁ ਉਹਨਾਂ ਕਵਿਤਰੀਆਂ ਵਿਚੋਂ ਹਨ ਜੋ ਆਪਣਾ ਕਲਾਮ ਤਰੰਨਮ ਵਿੱਚ ਵੀ ਪੇਸ਼ ਕਰਨ ਦੀ ਮੁਹਾਰਤ ਰਖਦੇ ਹਨ।

ਰਚਨਾਵਾਂ ਸੋਧੋ

ਕਾਵਿ ਸੰਗ੍ਰਹਿ ਸੋਧੋ

  • ਅੰਤਹਕਰਣ
  • ਰੋਹ ਵਿਦਰੋਹ
  • ਕਾਲਾ ਬਾਗ
  • ਚੰਦਰੇ ਹਨੇਰੇ
  • ਅਲਖ
  • ਪੂਰਤੀ-ਆਪੂਰਤੀ (ਕਵਿਤਾ)

ਹੋਰ ਸੋਧੋ

  • ਤਾਰਿਆਂ ਦਾ ਛੱਜ
  • ਤੂ ਆਵਾਜ਼ ਮਾਰੀ ਹੈ (ਕਾਵਿ-ਨਾਵਲ)
  • ਜੰਗਲ ਦੇ ਦਾਅਵੇਦਾਰ (ਮਹਾਸਵੇਤਾ ਦੇਵੀ ਦੇ ਬੰਗਲਾ ਨਾਵਲ ਦਾ ਅਨੁਵਾਦ)

ਪੁਰਸਕਾਰ ਸੋਧੋ

  • ਪੋਇਟੈੱਸ ਆਫ਼ ਦ ਟਾਈਮ - ਸਾਹਿਤ ਅਕੈਡਮੀ ਜੱਬਲਪੁਰ
  • ਪੰਜਾਬ ਰਤਨ - ਸ਼ਹੀਦ ਮੈਮੋਰੀਅਲ, ਸਾਹਿਤ ਅਵਾਰਡ:-
  • ਸ਼ਿਰੋਮਣੀ ਪੋਇਟੈੱਸ - ਬਜ਼ਮੇ-ਅਦਬ, ਫਰੀਦਕੋਟ

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2017-07-07. Retrieved 2017-04-04. {{cite web}}: Unknown parameter |dead-url= ignored (help)

ਬਾਹਰੀ ਲਿੰਕ ਸੋਧੋ

  1. http://www.indianwriters.org/chandigarh/manjit_indira.htm Archived 2016-05-04 at the Wayback Machine.
  2. https://www.youtube.com/watch?v=nlGM1zgaywU
  3. https://www.youtube.com/watch?v=4cmGEQri04c
  4. https://www.youtube.com/watch?v=8CULIww8CTg