ਮਨਨਚੀਰਾ
ਮਨਨਚੀਰਾ ਇੱਕ ਇਨਸਾਨਾਂ ਵੱਲੋਂ ਬਣਾਇਆ ਗਿਆ ਤਾਜ਼ੇ ਪਾਣੀ ਦਾ ਤਾਲਾਬ ਹੈ ਜੋ ਕੇਰਲਾ, ਦੱਖਣੀ ਭਾਰਤ ਵਿੱਚ ਕੋਜ਼ੀਕੋਡ (ਕਾਲੀਕਟ) ਸ਼ਹਿਰ ਦੇ ਕੇਂਦਰ ਵਿੱਚ ਪੈਂਦਾ ਹੈ। ਇਸ ਤਾਲਾਬ ਦਾ ਖੇਤਰਫਲ 3.49 ਏਕੜ (14,120 ਮੀਟਰ 2 ) ਹੈ, ਆਕਾਰ ਵਿੱਚ ਆਇਤਾਕਾਰ ਹੈ ਅਤੇ ਇੱਕ ਕੁਦਰਤੀ ਸੋਤੇ ਵੱਲੋਂ ਭਰਿਆ ਜਾਂਦਾ ਹੈ।
ਮਨਨਚੀਰਾ | |
---|---|
ਸਥਿਤੀ | ਕਾਲੀਕਟ, ਕੇਰਲਾ, ਭਾਰਤ |
ਗੁਣਕ | 11°15′15.9″N 75°46′47.9″E / 11.254417°N 75.779972°E |
Type | ਇਨਸਾਨ ਵੱਲੋਂ ਬਣਾਈ ਗਈ |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
ਵੱਧ ਤੋਂ ਵੱਧ ਲੰਬਾਈ | 130 m (430 ft) |
ਵੱਧ ਤੋਂ ਵੱਧ ਚੌੜਾਈ | 109 m (358 ft) |
Surface area | 14,120 m2 (152,000 sq ft) |
ਇਤਿਹਾਸ
ਸੋਧੋਮਨਨਚੀਰਾ ਤਲਾਬ ਨੂੰ 14ਵੀਂ ਸਦੀ ਦੇ ਆਸ-ਪਾਸ ਕੋਜ਼ੀਕੋਡ ਦੇ ਜਗੀਰ ਸ਼ਾਸਕ ਜ਼ਮੋਰਿਨ ਮਾਨ ਵਿਕਰਮਾ ਵਲੋਂ ਉਹਨਾਂ ਦੇ ਨਹਾਉਣ ਦੇ ਵਾਸਤੇ ਬਣਾਇਆ ਗਿਆ ਸੀ। ਟੀਪੂ ਸੁਲਤਾਨ ਨੇ ਮੈਸੂਰ ਦੇ ਸ਼ਾਸਕ ਵੱਜੋਂ ਇਹ ਤਲਾਬ ਸੱਯਦ ਜਿਫਰੀ ਲਈ ਬਣਵਾਇਆ ਗਿਆ ਸੀ ਜੋ ਕੀ ਇੱਕ ਤੋਹਫ਼ੇ ਵਜੋਂ ਪੀਣ ਵਾਲੇ ਪਾਣੀ ਦਾ ਸਰੋਤ ਸੀ। ਤਾਲਾਬ ਦੀ ਖੁਦਾਈ ਤੋਂ ਪ੍ਰਾਪਤ ਹੋਈ ਲੈਟਰਾਈਟ ਦੀ ਵਰਤੋਂ ਪੂਰਬ ਅਤੇ ਪੱਛਮ ਵੱਲ ਦੋ ਮਹਿਲ ਬਣਾਉਣ ਲਈ ਕੀਤੀ ਜਾਂਦੀ ਸੀ। [1]
ਓਇਟੀ ਰੋਡ
ਸੋਧੋਓਇਟੀ ਰੋਡ ਮਨਨਚੀਰਾ ਨੂੰ ਰੇਲਵੇ ਸਟੇਸ਼ਨ ਨਾਲ ਜੋੜਦੀ ਹੈ।
ਮਹੱਤਵਪੂਰਨ ਸਥਾਨ ਚਿੰਨ੍ਹ
ਸੋਧੋ- LIC ਡਿਵੀਜ਼ਨਲ ਦਫਤਰ
- ਮਾਥਰੂਭੂਮੀ ਅਖਬਾਰ ਦਫਤਰ
- ਕੋਰਟ ਰੋਡ
- ਕਾਲੀਕਟ ਨਰਸਿੰਗ ਹੋਮ
- ਐਸਐਮ ਸਟਰੀਟ
- ਪੈਰਾਮਾਉਂਟ ਟਾਵਰ
- ਤਾਜ ਸਿਨੇਮਾ
- ਇਨਕਮ ਟੈਕਸ ਦਫਤਰ
- ਸਟੇਟ ਬੈਂਕ ਆਫ ਇੰਡੀਆ
- ਹੈੱਡ ਪੋਸਟ ਆਫਿਸ
- ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ
- ਵੈਕੋਮ ਮੁਹੰਮਦ ਬਸ਼ੀਰ ਰੋਡ
- ਕਾਲੀਕਟ ਟਾਊਨਹਾਲ
- ਪੱਤਲਾ ਪੱਲੀ (ਮਸਜਿਦ)
- ਪਬਲਿਕ ਲਾਇਬ੍ਰੇਰੀ
- ਭਰੋਸਾ (ਹੁਣ ਬੰਦ)
- ਰਾਸ਼ਟਰੀ ਬਾਲ ਵਿਕਾਸ ਪ੍ਰੀਸ਼ਦ ਦੇ ਖੇਤਰੀ ਦਫਤਰ [2]
ਗੈਲਰੀ
ਸੋਧੋਹਵਾਲੇ
ਸੋਧੋAyyar, K.V. Krishna (1966). A short history of Kerala. Pai.
Nagarlok. Centree for Training and Research in Municipal Administration. 6. 1974. {{cite journal}}
: Empty citation (help): Missing or empty |title= (help)
"Water Quality Status on Mananchira Lake in Kozhikode, Kerala". Environmental crisis and security in the new millennium. Delhi: Anmol Publications. 2000. ISBN 81-261-2178-5.
"National Child Development council". National Child Development council. Retrieved 15 January 2021.
ਫਰਮਾ:Tourism in Keralaਫਰਮਾ:Kozhikode district
- ↑ Ayyar, K.V. Krishna (1966). A short history of Kerala. Pai.
- ↑ "National Child Development council". National Child Development council (in ਅੰਗਰੇਜ਼ੀ). Retrieved 2021-01-15.