ਮਨਮੋਹਨ ਸਿੰਘ ਦਾਊਂ ਨੇ ਪੰਜਾਬੀ ਬਾਲ-ਸਾਹਿਤ ਲਈ ਵੱਖ-ਵੱਖ ਵਿਧਾਵਾਂ ਵਿੱਚ 30 ਪੁਸਤਕਾਂ ਦੀ ਰਚਨਾ ਕੀਤੀ ਹੈ। ਉਸਨੂੰ ਪੰਜਾਬੀ ਭਾਸ਼ਾ ਲਈ ਸਾਲ 2011 ਦਾ ਸਾਹਿਤ ਅਕਾਦਮੀ ਦਾ ਬਾਲ ਸਾਹਿਤ ਪੁਰਸਕਾਰ ਮਿਲਿਆ ਸੀ।

ਰਚਨਾਵਾਂ

ਸੋਧੋ
  • ਧਰਤੀ ਦੇ ਰੰਗ
  • ਗੀਤਾਂ ਦੇ ਘੁੰਗਰੂ
  • ਬੋਲਾਂ ਦੇ ਖੰਭ
  • ਸ਼ਾਇਰੀ-ਸਾਗਰ
  • ਤਿੱਪ ਤੇ ਕਾਇਨਾਤ
  • ਉਦਾਸੀਆਂ ਦਾ ਬੂਹਾ ਸੁਲਖਣੀ