ਮਨਮੋਹਨ ਸਿੰਘ ਬਾਸਰਕੇ

ਮਨਮੋਹਨ ਸਿੰਘ ਬਾਸਰਕੇ ਪੰਜਾਬੀ ਲੇਖਕ ਹੈ ਜਿਸ ਦੀਆਂ ਹੁਣ ਤੱਕ 15 ਪੁਸਤਕਾਂ ਛਪ ਚੁੱਕੀਆਂ ਹਨ।

ਮਨਮੋਹਨ ਸਿੰਘ ਦਾ ਜਨਮ ਗਿਆਨੀ ਹਜ਼ਾਰਾ ਸਿੰਘ ਪ੍ਰੇਮੀ ਅਤੇ ਮਾਤਾ ਸਵਿੰਦਰ ਕੌਰ ਦੇ ਘਰ ਪਿੰਡ ਬਾਸਰਕੇ ਗਿੱਲਾਂ ਵਿਖੇ ਹੋਇਆ।

ਪੁਸਤਕਾਂ

ਸੋਧੋ

ਕਹਾਣੀ ਸੰਗ੍ਰਹਿ

ਸੋਧੋ
  • ਬੇਨਾਮ ਰਿਸ਼ਤੇ
  • ਗੁਆਚੇ ਪਲਾਂ ਦੀ ਦਾਸਤਾਨ
  • ਮੁੱਠੀ ਚੋਂ ਕਿਰਦੀ ਰੇਤ

ਬਾਲ ਪੁਸਤਕਾਂ

ਸੋਧੋ
  • ਕੁਕੜੂੰ ਘੜੂੰ
  • ਫੁੱਲ ਪੱਤੀਆਂ
  • ਭਲੇ ਅਮਰਦਾਸ ਗੁਣ ਤੇਰੇ (ਇਤਿਹਾਸਕ ਨਾਟਕ)
  • ਇਤਿਹਾਸਕ ਪਿੰਡ ਬਾਸਰਕੇ ਗਿੱਲਾਂ
  • ਸੈਣ ਰੂਪ ਹਰਿ ਜਾਇ ਕੈ (ਜੀਵਨ ਤੇ ਰਚਨਾ ਸੈਣ ਭਗਤ)
  • ਸ੍ਰੀ ਛੇਹਰਟਾ ਸਾਹਿਬ (ਸਰਵੇ ਪੁਸਤਕ)
  • ਅਟਾਰੀ
  • ਰਾਮਦਾਸ
  • ਨੂਰਦੀ
  • ਚੇਤਿਆਂ ਦੀ ਚੰਗੇਰ 'ਚੋਂ
  • ਸਰਾਏ ਅਮਾਨਤ ਖਾਂ