ਮਨਵੀਨ ਸੰਧੂ (1962–2009) ਇੱਕ ਭਾਰਤੀ ਲੇਖਿਕਾ, ਸਿੱਖਿਆ ਸ਼ਾਸਤਰੀ, ਸੱਭਿਆਚਾਰ ਦੀ ਪ੍ਰਮੋਟਰ ਅਤੇ ਇੱਕ ਅਮਨ ਕਾਰਕੁਨ ਸੀ। ਉਹ ਪੁਨਰਜੋਤ , ਨਾਮ ਦੀ ਐਨਜੀਓ ਦੀ ਸਿਰਜਕ ਅਤੇ ਡਾਇਰੈਕਟਰ ਸੀ, ਜਿਹੜੀ ਪੰਜਾਬ ਦੀ ਵਿਰਾਸਤ ਦੀ ਸੰਭਾਲ ਅਤੇ ਤਰੱਕੀ ਲਈ ਕੰਮ ਕਰਦੀ ਹੈ। ਉਸਨੇ ਅੰਮ੍ਰਿਤਸਰ, ਅਤੇ ਲਾਹੌਰ ਸ਼ਹਿਰਾਂ ਵਿਚਕਾਰ ਸੱਭਿਆਚਾਰਕ ਮੇਲਜੋਲ ਅਤੇ ਸਮਝਦਾਰੀ ਉਤਸ਼ਾਹਿਤ ਕਰਨ ਲਈ ਸਾਂਝ: ਅੰਮ੍ਰਿਤਸਰ-ਲਾਹੌਰ ਫ਼ੈਸਟੀਵਲ ਦੀ ਸਥਾਪਨਾ ਕੀਤੀ[1]

ਮਨਵੀਨ ਸੰਧੂ
ਜਨਮ(1962-04-13)13 ਅਪ੍ਰੈਲ 1962
ਮੌਤ11 ਜਨਵਰੀ 2009(2009-01-11) (aged 46)
ਕੌਮੀਅਤਭਾਰਤੀ
ਕਿੱਤਾAuthor, educationist, peace-activist
ਵਿਧਾHistory, culture, education

ਸੰਧੂ ਨੂੰ ਮਰਨ ਉੱਪਰੰਤ ਕਲਾ, ਸੱਭਿਆਚਾਰ ਅਤੇ ਸਿੱਖਿਆ ਦੀ ਤਰੱਕੀ ਲਈ ਕਲਪਨਾ ਚਾਵਲਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[2]

ਹਵਾਲੇਸੋਧੋ