ਮਨਹਰ ਮੋਦੀ (15 ਅਪ੍ਰੈਲ 1937 – 23 ਫਰਵਰੀ 2003) ਗੁਜਰਾਤ, ਭਾਰਤ ਤੋਂ ਇੱਕ ਗੁਜਰਾਤੀ ਕਵੀ ਸੀ। ਅਹਿਮਦਾਬਾਦ ਵਿੱਚ ਜੰਮੇ ਅਤੇ ਪੜ੍ਹੇ, ਉਸਨੇ ਵੱਖ-ਵੱਖ ਕਾਲਜਾਂ ਵਿੱਚ ਗੁਜਰਾਤੀ ਭਾਸ਼ਾ ਪੜ੍ਹਾਈ ਅਤੇ ਕਈ ਮੈਗਜ਼ੀਨਾਂ ਦਾ ਸੰਪਾਦਨ ਕੀਤਾ। ਉਹ ਆਪਣੀ ਕਵਿਤਾ ਵਿਚ ਪ੍ਰਯੋਗਸ਼ੀਲ ਸੀ।

ਜੀਵਨ ਸੋਧੋ

ਮੋਦੀ ਦਾ ਜਨਮ 15 ਅਪ੍ਰੈਲ 1937 ਨੂੰ ਅਹਿਮਦਾਬਾਦ'ਚ ਹੋਇਆ ਸੀ। ਉਸਨੇ ਆਪਣੀ ਸਕੂਲੀ ਸਿੱਖਿਆ ਅਹਿਮਦਾਬਾਦ ਵਿੱਚ ਪੂਰੀ ਕੀਤੀ। ਉਸਨੇ 1962 ਵਿੱਚ ਅਰਥ ਸ਼ਾਸਤਰ ਅਤੇ ਅੰਕਗਣਿਤ ਵਿੱਚ ਬੀ.ਏ ਪੂਰੀ ਕੀਤੀ। ਉਸਨੇ ਗੁਜਰਾਤ ਯੂਨੀਵਰਸਿਟੀ ਤੋਂ 1964 ਵਿੱਚ ਗੁਜਰਾਤੀ ਅਤੇ ਸੰਸਕ੍ਰਿਤ ਵਿੱਚ ਬੀਏ ਅਤੇ 1966 ਵਿੱਚ ਉਹਨਾਂ ਹੀ ਵਿਸ਼ਿਆਂ ਵਿੱਚ ਐਮ.ਏ. ਪੂਰੀ ਕੀਤੀ।[1][2][3]

ਹਵਾਲੇ ਸੋਧੋ

  1. Brahmabhatt, Prasad (2010). અર્વાચીન ગુજરાતી સાહિત્યનો ઈતિહાસ – આધુનિક અને અનુઆધુનિક યુગ (History of Modern Gujarati Literature – Modern and Postmodern Era) (in ਗੁਜਰਾਤੀ). Ahmedabad: Parshwa Publication. pp. 99–102. ISBN 978-93-5108-247-7.
  2. "મનહર મોદી (Manhar Modi)". Gujarati Sahitya Parishad (in ਗੁਜਰਾਤੀ). Retrieved 22 December 2016.
  3. Kartik Chandra Dutt (1999). Who's who of Indian Writers, 1999: A-M. Sahitya Akademi. p. 779. ISBN 978-81-260-0873-5.