ਮਨੀਮਾਜਰਾ ਰਿਆਸਤ
ਮਨੀਮਾਜਰਾ ਰਿਆਸਤ ਇੱਕ ਸਿੱਖ ਰਾਜ ਸੀ ਅਤੇ ਬਾਅਦ ਵਿੱਚ 1764 ਤੋਂ 1875 ਤੱਕ ਮਨੀਮਾਜਰਾ ਖੇਤਰ ਵਿੱਚ ਸਥਿਤ ਜਗੀਰ (ਜਾਇਦਾਦ) ਸੀ। ਇਹ ਇਲਾਕਾ ਚੰਡੀਗੜ੍ਹ ਦੇ ਮੌਜੂਦਾ ਖੇਤਰ ਵਿੱਚ ਹੈ। ਰਿਆਸਤ ਦੇ ਪਟਿਆਲਾ ਅਤੇ ਨਾਹਨ ਰਿਆਸਤਾਂ ਨਾਲ਼ ਸੰਬੰਧ ਚੰਗੇ ਨਹੀਂ ਸਨ, ਅਕਸਰ ਉਨ੍ਹਾਂ ਨਾਲ਼ ਲੜਾਈ ਹੁੰਦੀ ਸੀ। [1]
ਜਨਵਰੀ 1764–1875 | |
ਰਾਜਧਾਨੀ | ਮਨੀਮਾਜਰਾ |
---|---|
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਪੁਆਧੀ |
Government | |
• ਪਹਿਲਾ ਹਾਕਮ | ਗਰੀਬ ਦਾਸ |
• ਅੰਤਮ ਹਾਕਮ | ਭਗਵਾਨ ਸਿੰਘ |
ਇਤਿਹਾਸ | |
• Established | ਜਨਵਰੀ 1764 |
• Disestablished | 1875 |
ਅੱਜ ਹਿੱਸਾ ਹੈ | ਚੰਡੀਗੜ੍ਹ ਰਾਜਧਾਨੀ ਖੇਤਰ, ਭਾਰਤ |
ਨਿਰੁਕਤੀ
ਸੋਧੋਮਨੀਮਾਜਰਾ ਸ਼ਬਦ ਮਨੀ ਰਾਮ ( ਪਹਿਲੀ 16ਵੀਂ ਸਦੀ) ਤੋਂ ਬਣਿਆ ਹੋ ਸਕਦਾ ਹੈ, ਜੋ ਇਲਾਕੇ ਦੇ ਇੱਕ ਸਥਾਨਕ ਜ਼ਿਮੀਦਾਰ ਅਤੇ ਬਾਅਦ ਵਿੱਚ ਮਨੀਮਾਜਰਾ ਸ਼ਾਹੀ ਪਰਿਵਾਰ ਦੇ ਵਡਾਰੂ ਦਾ ਨਾਮ ਹੈ। [2] ਇਕ ਹੋਰ ਸਿਧਾਂਤ ਇਹ ਹੈ ਕਿ ਇਹ ਮਾਨਾ ਪਿੰਡ ਦੇ ਵਸਨੀਕਾਂ ਤੋਂ ਲਿਆ ਗਿਆ ਹੈ, ਜਿਨ੍ਹਾਂ ਨੂੰ ਮਨੀ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਭਗਵਾਨ ਸਿੰਘ ਨੇ ਸ਼ਾਹੀ ਕਿਲ੍ਹੇ ਦੇ ਆਲੇ-ਦੁਆਲੇ ਵਸਣ ਦਾ ਸੱਦਾ ਦਿੱਤਾ ਸੀ। [2]
ਇਤਿਹਾਸ
ਸੋਧੋਮੂਲ
ਸੋਧੋ- ↑ Arora, Amit (8 September 2017). "Amalgamation of History". The Times of India. Retrieved 11 August 2024.
- ↑ 2.0 2.1 "Manimajra". Sahapedia. May 2022. Retrieved 11 August 2024.