ਮਨੁੱਖ ਤੇ ਪਸ਼ੂ (ਕਹਾਣੀ ਸੰਗ੍ਰਹਿ)
(ਮਨੁੱਖ ਤੇ ਪਸ਼ੂ(ਕਹਾਣੀ ਸੰਗ੍ਰਹਿ) ਤੋਂ ਮੋੜਿਆ ਗਿਆ)
ਮਨੁੱਖ ਤੇ ਪਸ਼ੂ ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਸੁਜਾਨ ਸਿੰਘ ਦੁਆਰਾ ਲਿਖਿਆ ਗਿਆ ਹੈ। ਇਹ ਕਹਾਣੀ ਸੰਗ੍ਰਹਿ ਸਾਲ 1952 ਈ ਵਿੱਚ ਪ੍ਰਕਾਸ਼ਿਤ ਹੋਇਆ। ਸੁਜਾਨ ਸਿੰਘ ਨੇ ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ 11 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ।[1] ਇਸ ਸੰਗ੍ਰਹਿ ਦੀਆਂ ਲਗਭਗ ਸਾਰੀਆਂ ਕਹਾਣੀਆਂ ਸਮਾਜ ਦੀਆਂ ਕੁਰੀਤੀਆਂ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਸਮਾਜਿਕ ਜੀਵਨ ਨਾਲ ਸੰਬੰਧਿਤ ਅੰਧ-ਵਿਸ਼ਵਾਸ਼, ਔਰਤਾਂ ਦੀ ਸਥਿਤੀ ਦੇਵੀ ਪੂਜਾ ਆਦਿ ਵਿਸ਼ਿਆ ਨੂੰ ਪੇਸ਼ ਕੀਤਾ ਗਿਆ ਹੈ।
ਕਹਾਣੀਆਂ
ਸੋਧੋ- ਲਾਲ ਮੁਨੀ ਦਾ ਫੇਰਾ
- ਮਨੁੱਖ ਤੇ ਪਸ਼ੂ
- ਹੱਲ
- ਇੱਕੋ ਰਸਤਾ
- ਹਮਦਰਦ
- ਕੁੱਤਾ
- ਰਿਸ਼ਤਾ
- ਬਹਾਦਰ
- ਕਿਸ ਦਾ ਕਸੂਰ
- ਮਜਬੂਰੀ
- ਕਪੂਰ ਤੇ ਮਜ਼ਦੂਰ
ਹਵਾਲੇ
ਸੋਧੋ- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.