ਮਨੁੱਖ ਦੀ ਪੈੜ(ਕਹਾਣੀ ਸੰਗ੍ਰਹਿ)
ਮਨੁੱਖ ਦੀ ਪੈੜ ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਦੁਆਰਾ ਲਿਖਿਆ ਗਿਆ ਹੈ। ਇਹ ਕਹਾਣੀ ਸੰਗ੍ਰਹਿ 1967 ਈ ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਉਨ੍ਹਾਂ ਨੇ ਕੁੱਲ 13 ਕਹਾਣੀਆਂ ਸ਼ਾਮਿਲ ਕੀਤੀਆਂ ਹਨ।[1]
ਕਹਾਣੀਆਂ
ਸੋਧੋ- ਮੈਨੂੰ ਟੈਗੋਰ ਬਣਾ ਦੇ ਮਾਂ
- ਅਸ਼ੀਰਵਾਦ
- ਮੇਰੀ ਮੁਸਕਾਨ ਮੋੜ ਦੇ
- ਮਨੁੱਖ ਦੀ ਪੈੜ
- ਛਡੇ
- ਦੁਸ਼ਮਣ
- ਇੱਕ ਚੋਰ ਦਾ ਜਨਮ
- ਉਡੀਕ
- ਮੈਥੋਂ ਮੇਰੇ ਦੁੱਖ ਨਾ ਲਵੋ
- ਪੰਜਾਬਾਂ
- ਠੰਡ ਕਰਕੇ ਗਰਮੀ ਕਰਕੇ
- ਮਾਵਾਂ ਧੀਆਂ
- ਪਿੱਤਲ ਦੇ ਬਟਨ
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000001-QINU`"'</ref>" does not exist.