ਮਨੋਜ ਦਾਸ

ਭਾਰਤੀ ਲੇਖਕ

ਮਨੋਜ ਦਾਸ (ਜਨਮ 1934) ਇੱਕ ਭਾਰਤੀ, ਇਨਾਮ ਜੇਤੂ ਦੋਭਾਸ਼ੀ ਰਚਨਾਤਮਕ ਲੇਖਕ ਹੈ। ਉਹ ਓੜੀਆ ਅਤੇ ਅੰਗਰੇਜ਼ੀ ਵਿੱਚ ਲਿਖਦਾ ਹੈ। ਕੇਂਦਰੀ ਸਾਹਿਤ ਅਕਾਦਮੀ ਨੇ ਉਸਨੂੰ ਆਪਣਾ ਸਰਵ ਉੱਚ ਅਵਾਰਡ (ਭਾਰਤ ਦਾ ਸਰਵ ਉੱਚ ਸਾਹਿਤਕ ਐਵਾਰਡ ਵੀ) ਭਾਵ ਸਾਹਿਤ ਅਕਾਦਮੀ ਅਵਾਰਡ ਫੈਲੋਸ਼ਿਪ ਪ੍ਰਦਾਨ ਕੀਤੀ ਹੈ।[1] ਮਨੋਜ ਦਾਸ 2001 ਵਿੱਚ[2] ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਉਸ ਦੇ ਯੋਗਦਾਨ ਲਈ, ਭਾਰਤ ਵਿੱਚ ਚੌਥਾ ਸਭ ਤੋਂ ਵੱਡੇ ਸਿਵਲੀਅਨ ਅਵਾਰਡ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 2000 ਵਿੱਚ ਉਸ ਨੂੰ ਸਰਸਵਤੀ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਮਨੋਜ ਦਾਸ
ਜਨਮ (1934-02-27) ਫਰਵਰੀ 27, 1934 (ਉਮਰ 90)
ਸ਼ੰਖਾਰੀ, ਬਾਲਾਸੋਰੇ, ਉੜੀਸਾ, ਭਾਰਤ
ਪੇਸ਼ਾਦੋਭਾਸ਼ੀ ਰਚਨਾਤਮਕ ਲੇਖਕ, ਕਾਲਮਨਿਸਟ, ਸੰਪਾਦਕ, ਪ੍ਰੋਫੈਸਰ, ਦਾਰਸ਼ਨਿਕ, ਅਤੇ ਵਿਦਿਆਰਥੀ ਆਗੂ
ਪੁਰਸਕਾਰਪਦਮ ਸ਼੍ਰੀ
ਸਾਹਿਤ ਅਕਾਦਮੀ ਫੈਲੋਸ਼ਿਪ
ਸਰਸਵਤੀ ਸਨਮਾਨ
ਵੈੱਬਸਾਈਟworldofmanojdas.in
ਦਸਤਖ਼ਤ

ਹਵਾਲੇ

ਸੋਧੋ
  1. "Akademi Awards". Sahitya Akademi. Retrieved 22 December 2012.
  2. Padma Shri Awards (2000–2009)