ਇੱਕ ਮਨੋਵਿਗਿਆਨੀ ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆਵਾਂ ਦੀ ਜਾਂਚ ਪਰਖ, ਇਲਾਜ, ਅਤੇ ਅਧਿਐਨ ਕਰਦਾ ਹੈ।[1] ਕੁਝ ਮਨੋਵਿਗਿਆਨੀ ਜਿਵੇਂ ਕਲੀਨੀਕਲ ਅਤੇ ਸਲਾਹ ਮਨੋਵਿਗਿਆਨੀ ਮਾਨਸਿਕ ਸਿਹਤ-ਸੰਭਾਲ ਮੁਹੱਈਆ ਕਰਦੇ ਹਨ ਅਤੇ ਕੁਝ ਮਨੋਵਿਗਿਆਨੀ, ਜਿਵੇਂ ਸਮਾਜਕ ਜਾਂ ਸੰਗਠਨਾਤਮਿਕ ਮਨੋਵਿਗਿਆਨੀ ਖੋਜ ਕਰਦੇ ਹਨ ਅਤੇ ਸਲਾਹ ਮਸ਼ਵਰੇ ਦੀ ਸੇਵਾ ਮੁਹੱਈਆ ਕਰਦੇ ਹਨ।

ਹਵਾਲੇਸੋਧੋ

  1. U.S. Department of Labor, Bureau of Labor Statistics, Occupational Outlook Handbook: Psychologists