ਮਨੌਲੀ ਕਿਲ੍ਹਾ
ਮਨੌਲੀ ਕਿਲਾ, ਭਾਰਤ ਦੇ ਪੰਜਾਬ ਰਾਜ ਦੇ ਮੋਹਾਲੀ ਜਿਲੇ ਦੇ ਮਨੌਲੀ ਪਿੰਡ ਵਿੱਚ ਸਥਿਤ ਹੈ। ਇਹ ਮੋਹਾਲੀ ਸ਼ਹਿਰ ਤੋਂ ਕਰੀਬ 11 ਕਿਲੋਮੀਟਰ ਦੀ ਦੂਰੀ ਤੇ ਹੈ। ਮਨੌਲੀ ਇਸ ਜਿਲੇ ਦਾ ਇੱਕ ਨਿੱਕਾ ਜਿਹਾ ਪਿੰਡ ਹੈ ਜਿਸਦੀ 3,919 ਆਬਾਦੀ ਅਤੇ 693 ਘਰ ਹਨ। ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਪਿੰਡ ਦਾ ਰਕਬਾ 738 ਹੈਕ. ਹੈ। [1] ਇਹ ਕਿਲਾ ਪਿੰਡ ਦੀ ਦੇਹ ਆਬਾਦੀ ਤੋਂ 20 ਫੁੱਟ ਦੀ ਉਚਾਈ ਤੇ ਹੈ।
ਮਨੌਲੀ ਕਿਲਾ (Manauli Fort) | |
---|---|
,ਮੋਹਾਲੀ, ਪੰਜਾਬ , ਭਾਰਤ | |
ਮਨੌਲੀ ਕਿਲਾ, ਸਾਹਮਣੇ ਦਾ ਦ੍ਰਿਸ਼ | |
ਕਿਸਮ | ਕਿਲਾ |
ਸਥਾਨ ਵਾਰੇ ਜਾਣਕਾਰੀ | |
Controlled by | ਪੰਜਾਬ ਸਰਕਾਰ |
Open to the public |
ਹਾਂ |
Condition | ਠੀਕ ਨਹੀਂ ਪਰ ਹੁਣ ਰਿਪੇਅਰ ਹੋ ਰਹੀ ਹੈ |
ਸਥਾਨ ਦਾ ਇਤਿਹਾਸ | |
Built by | ਮੁਗਲ (ਪਰ ਬਾਅਦ ਵਿੱਚ ਸਿੱਖਾਂ ਦਾ ਕਬਜ਼ਾ) |
ਤਸਵੀਰਾਂ
ਸੋਧੋ-
ਕਿਲੇ ਦਾ ਬਾਹਰੀ ਦ੍ਰਿਸ਼
-
ਕਿਲੇ ਦਾ ਅੰਦਰੂਨੀ ਦ੍ਰਿਸ਼
-
ਪੂਰੇ ਕਿਲੇ ਦਾ ਦ੍ਰਿਸ਼
-
ਕਿਲੇ ਅੰਦਰ ਉੱਗੇ ਪਾਮ ਦੇ ਰੁੱਖ।