ਮਮਤਾ ਕਾਲੀਆ (ਜਨਮ 2 ਨਵੰਬਰ 1940)[1] ਇੱਕ ਪ੍ਰਮੁੱਖ ਭਾਰਤੀ ਲੇਖਿਕਾ ਹੈ। ਉਹ ਕਹਾਣੀ, ਡਰਾਮਾ, ਨਾਟਕ, ਨਿਬੰਧ, ਕਵਿਤਾ ਅਤੇ ਪੱਤਰਕਾਰੀ ਅਰਥਾਤ ਸਾਹਿਤ ਦੀਆਂ ਲਗਪਗ ਸਾਰੀਆਂ ਵਿਧਾਵਾਂ ਵਿੱਚ ਲਿਖਦੀ ਹੈ। ਹਿੰਦੀ ਕਹਾਣੀ ਦੇ ਖੇਤਰ ਵਿੱਚ ਉਸ ਦੀ ਹਾਜਰੀ ਸੱਤਵੇਂ ਦਹਕੇ ਤੋਂ ਨਿਰੰਤਰ ਚਲੀ ਆ ਰਹੀ ਹੈ। ਲਗਪਗ ਅੱਧੀ ਸਦੀ ਦੇ ਕਾਲ ਖੰਡ ਵਿੱਚ ਉਸ ਨੇ 200 ਤੋਂ ਵੱਧ ਕਹਾਣੀਆਂ ਦੀ ਰਚਨਾ ਕੀਤੀ ਹੈ। ਵਰਤਮਾਨ ਸਮੇਂ ਉਹ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਦੀ ਤ੍ਰੈਮਾਸਿਕ ਪਤ੍ਰਿਕਾ ਹਿੰਦੀ ਦੀ ਸੰਪਾਦਕ ਹੈ।

ਮਮਤਾ ਕਾਲੀਆ
ਹਿੰਦੀ:ममता कालिया
ਜਨਮ (1940-11-02) ਨਵੰਬਰ 2, 1940 (ਉਮਰ 79)
ਬ੍ਰਿੰਦਾਵਨ, ਉੱਤਰ ਪ੍ਰਦੇਸ਼, ਭਾਰਤ
ਕੌਮੀਅਤਭਾਰਤੀ
ਕਿੱਤਾਲੇਖਿਕਾ
ਵਿਧਾਕਹਾਣੀ, ਡਰਾਮਾ, ਨਾਟਕ, ਨਿਬੰਧ, ਕਵਿਤਾ

ਪ੍ਰਮੁਖ ਰਚਨਾਵਾਂਸੋਧੋ

ਕਹਾਣੀ ਸੰਗ੍ਰਹਿਸੋਧੋ

 • ਛੁਟਕਾਰਾ
 • ਏਕ ਅਦਦ ਔਰਤ
 • ਸੀਟ ਨੰ. ਛ:
 • ਉਸਕਾ ਯੌਵਨ
 • ਜਾੰਚ ਅਭੀ ਜਾਰੀ ਹੈ
 • ਪ੍ਰਤਿਦਿਨ
 • ਮੁਖੌਟਾ
 • ਨਿਰ੍ਮੋਹੀ
 • ਥਿਏਟਰ ਰੋਡ ਕੇ ਕੌਏ
 • ਪਚ੍ਚੀਸ ਸਾਲ ਕੀ ਲੜਕੀ
 • ਮਮਤਾ ਕਾਲਿਯਾ ਕੀ ਕਹਾਨਿਯਾੰ (ਦੋ ਖੰਡਾਂ ਵਿੱਚ ਹੁਣ ਤਕ ਦੀਆਂ ਸੰਪੂਰਨ ਕਹਾਣੀਆਂ)

ਨਾਵਲਸੋਧੋ

 • ਬੇਘਰ
 • ਨਰਕ ਦਰ ਨਰਕ
 • ਪ੍ਰੇਮ ਕਹਾਨੀ
 • ਲੜਕੀਆਂ
 • ਏਕ ਪਤਨੀ ਕੇ ਨੋਟਸ
 • ਦੌੜ
 • ਅੰਧੇਰੇ ਕਾ ਤਾਲਾ,
 • ਦੁੱਖਮ - ਸੁੱਖਮ

ਕਵਿਤਾ ਸੰਗ੍ਰਹਿਸੋਧੋ

 • ਖਾਂਟੀ ਘਰੇਲੂ ਔਰਤ
 • ਕਿਤਨੇ ਪ੍ਰਸ਼ਨ ਕਰੂੰ
 • ਨਰਕ ਦਰ ਨਰਕ
 • ਪ੍ਰੇਮ ਕਹਾਨੀ

ਨਾਟਕ ਸੰਗ੍ਰਹਿਸੋਧੋ

 • ਯਹਾੰ ਰਹਨਾ ਮਨਾ ਹੈ
 • ਆਪ ਨ ਬਦਲੇਂਗੇ

ਹੋਰਸੋਧੋ

 • ਸੰਸਮਰਣ - ਕਿਤਨੇ ਸ਼ਹਰੋਂ ਮੇਂ ਕਿਤਨੀ ਬਾਰ

ਅਨੁਵਾਦਸੋਧੋ

 • ਮਾਨਵਤਾ ਕੇ ਬੰਧਨ (ਉਪਨ੍ਯਾਸ - ਸਾਮਰਸੇਟ ਮਾਮ)

ਸੰਪਾਦਨਸੋਧੋ

 • ਹਿੰਦੀ (ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਦੀ ਤਰੈਮਾਸਿਕ ਅੰਗਰੇਜ਼ੀ ਪਤ੍ਰਿਕਾ)[1]

ਸਨਮਾਨ ਅਤੇ ਇਨਾਮਸੋਧੋ

 • ਅਭਿਨਵ ਭਾਰਤੀ ਸਨਮਾਨ
 • ਸਾਹਿਤ ਭੂਸ਼ਣ ਸਨਮਾਨ
 • ਯਸ਼ਪਾਲ ਸਿਮਰਤੀ ਸਨਮਾਨ
 • ਮਹਾਦੇਵੀ ਸਿਮਰਤੀ ਇਨਾਮ
 • ਕਮਲੇਸ਼ਵਰ ਸਿਮਰਤੀ ਸਨਮਾਨ
 • ਸਾਵਿਤਰੀ ਬਾਈਫੂਲੇ ਸਿਮਰਤੀ ਸਨਮਾਨ
 • ਅਮ੍ਰਿਤ ਸਨਮਾਨ

ਹਵਾਲੇਸੋਧੋ