ਮਰਕਰੀ

ਪੁਰਾਤਨ ਰੋਮਨ ਦੇਵਤਾ

ਮਰਕਰੀ (/[invalid input: 'icon']ˈmɜːrkj[invalid input: 'ʉ']ri/; ਲਾਤੀਨੀ: Mercurius ਮਰਕੂਰੀਅਸ listen ) ਇੱਕ ਪ੍ਰਮੁੱਖ ਰੋਮਨ ਦੇਵਤਾ ਹੈ। ਇਹ ਵਪਾਰਕ ਨਫ਼ੇ, ਵਣਜ, ਖ਼ੁਸ਼-ਬਿਆਨੀ (ਅਤੇ ਇਸੇ ਕਰ ਕੇ ਕਾਵਿ), ਸੁਨੇਹਿਆਂ/ਸੰਚਾਰ, ਮੁਸਾਫ਼ਰਾਂ, ਸਰਹੱਦਾਂ, ਤਕਦੀਰ, ਠੱਗੀ ਅਤੇ ਚੋਰਾਂ ਦਾ ਦੇਵਤਾ ਹੈ। ਇਹ ਨਰਕ ਵੱਲ ਜਾਂਦੀਆਂ ਰੂਹਾਂ ਦਾ ਮਾਰਗ-ਦਰਸ਼ਕ ਵੀ ਹੈ।[1][2][3]

ਮਰਕੂਰੀਅਸ (ਹਰਮੀਜ਼)
ਵਪਾਰਕ ਨਫ਼ੇ, ਵਣਜ, ਖ਼ੁਸ਼-ਬਿਆਨੀ (ਅਤੇ ਇਸੇ ਕਰ ਕੇ ਕਾਵਿ), ਸੁਨੇਹਿਆਂ/ਸੰਚਾਰ, ਮੁਸਾਫ਼ਰਾਂ, ਸਰਹੱਦਾਂ, ਤਕਦੀਰ, ਠੱਗੀ ਅਤੇ ਚੋਰਾਂ ਦਾ ਦੇਵਤਾ
ਹਿਊਸ, ਫ਼ਰਾਂਸ ਦੇ ਨੇੜੇ ਮਿਲਿਆ ਮਰਕਰੀ ਦੀ ਪ੍ਰਾਚੀਨ ਰੋਮਨ ਕਾਂਸੀ ਦੀ ਮੂਰਤੀ, (ਬ੍ਰਿਟਿਸ਼ ਮਿਊਜ਼ੀਅਮ )
ਨਿੱਜੀ ਜਾਣਕਾਰੀ
ਮਾਤਾ ਪਿੰਤਾਮਾਇਆ ਅਤੇ ਜੁਪੀਟਰ
Consortਲਾਰੁੰਡਾ
ਬੱਚੇਲਾਰੇਜ਼
ਸਮਕਾਲੀ ਗ੍ਰੀਕਹਰਮੀਜ਼
ਮਰਕਰੀ ਦਾ ਚਾਂਦੀ ਦਾ ਬੁੱਤ

ਹਵਾਲੇ ਸੋਧੋ

  1. Glossary to Ovid’s Fasti, Penguin edition, by Boyle and Woodard at 343
  2. Rupke, The Religion of the Romans, at 4
  3. http://romanpagan.blogspot.com.au/2013/01/the-nature-of-mercury.html