ਮਰਾਕਿਸ਼ (ਸ਼ਹਿਰ)
ਮੋਰਾਕੋ ਦਾ ਸ਼ਹਿਰ
ਮਰਾਕਿਸ਼ (ਬਰਬਰ: Merrakec, ⵎⴻⵔⵔⴰⴽⴻⵛ; Arabic: مراكش, Murrākuš) ਉੱਤਰ-ਪੱਛਮੀ ਅਫ਼ਰੀਕੀ ਦੇਸ਼ ਮੋਰਾਕੋ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਹਦੀ ਅਬਾਦੀ 794,620 ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ 2004 ਮਰਦਮਸ਼ੁਮਾਰੀ ਮੁਤਾਬਕ 1,063,415 ਹੈ[2] ਜਿਸ ਕਰ ਕੇ ਇਹ ਕਾਸਾਬਲਾਂਕਾ, ਫ਼ਾਸ ਅਤੇ ਰਬਾਤ ਮਗਰੋਂ ਮੋਰਾਕੋ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ।
ਮਰਾਕਿਸ਼
مراكش Murrākuš ਮਰਾਕੇਸ਼ | |
---|---|
ਪ੍ਰੀਫੈਕਟੀ-ਦਰਜੇ ਦਾ ਸ਼ਹਿਰ | |
ਦੇਸ਼ | ਫਰਮਾ:Country data ਮੋਰਾਕੋ |
ਖੇਤਰ | ਮਰਾਕਿਸ਼-ਤਨਸਿਫ਼ਤ-ਅਲ ਹਾਊਜ਼ |
ਸੂਬਾ | ਮਰਾਕਿਸ਼ |
ਸਥਾਪਤ | 1062 C.E. |
ਬਾਨੀ | ਯੂਸਫ਼ ਇਬਨ ਤਸ਼ਬਿਨ |
ਸਰਕਾਰ | |
• ਮੇਅਰ | ਫ਼ਾਤਿਮਾ ਜ਼ਾਹਰਾ ਮੰਸੂਰੀ |
ਉੱਚਾਈ | 466 m (1,529 ft) |
Highest elevation | 510 m (1,670 ft) |
Lowest elevation | 430 m (1,410 ft) |
ਆਬਾਦੀ (2012)[1] | |
• ਪ੍ਰੀਫੈਕਟੀ-ਦਰਜੇ ਦਾ ਸ਼ਹਿਰ | 9,09,000 |
• ਰੈਂਕ | ਚੌਥਾ |
• ਮੈਟਰੋ | 10,63,415 |
ਸਮਾਂ ਖੇਤਰ | ਯੂਟੀਸੀ+0 (ਪੱਛਮੀ ਯੂਰਪੀ ਸਮਾਂ) |
• ਗਰਮੀਆਂ (ਡੀਐਸਟੀ) | ਯੂਟੀਸੀ+1 (ਪੱਛਮੀ ਯੂਰਪੀ ਗਰਮ-ਰੁੱਤੀ ਸਮਾਂ) |
ਹਵਾਲੇ
ਸੋਧੋ- ↑ Central Intelligence Agency (12 October 2011). The CIA World Factbook 2012. Skyhorse Publishing Inc. p. 2006. ISBN 978-1-61608-332-8. Retrieved 8 October 2012.
- ↑ "Recensement général de la population et de l'habitat de 2004" (PDF). Haut-commissariat au Plan, Lavieeco.com. Archived from the original (PDF) on 5 ਜਨਵਰੀ 2019. Retrieved 27 April 2012.
{{cite web}}
: Unknown parameter|dead-url=
ignored (|url-status=
suggested) (help)