ਮਰੀਅਪਨ ਥੰਗਾਵੇਲੂ (ਜਨਮ 28 ਜੂਨ 1995)[1] ਇੱਕ ਭਾਰਤੀ ਅਥਲੀਟ ਹੈ। ਉਹ ਪੈਰਾਲੰਪਿਕ ਖੇਡਾਂ ਵਿੱਚ ਉੱਚੀ ਛਾਲ ਵਿੱਚ ਭਾਗ ਲੈਂਦਾ ਹੈ। ਉਸਨੇ 2016 ਵਿੱਚ ਹੋਈਆਂ ਗਰਮ ਰੁੱਤ ਪੈਰਾ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ।

ਮਰੀਅਪਨ ਥੰਗਾਵੇਲੂ
ਨਿੱਜੀ ਜਾਣਕਾਰੀ
ਪੂਰਾ ਨਾਮਮਰੀਅਪਨ ਥੰਗਾਵੇਲੂ
ਜਨਮ (1995-06-28) 28 ਜੂਨ 1995 (ਉਮਰ 28)
Periavadagampatti, Salem district, Tamil Nadu, India
ਖੇਡ
ਦੇਸ਼ ਭਾਰਤ
ਖੇਡਅਥਲੈਟਿਕਸ
ਇਵੈਂਟHigh Jump - T42
ਪ੍ਰਾਪਤੀਆਂ ਅਤੇ ਖ਼ਿਤਾਬ
ਪੈਰਾ ਉਲੰਪਿਕ ਫਾਈਨਲ2016 Summer Paralympics: High Jump (T42) – Gold
Medal record
 ਭਾਰਤ ਦਾ/ਦੀ ਖਿਡਾਰੀ
Men's athletics
Paralympic Games
ਸੋਨੇ ਦਾ ਤਮਗਾ – ਪਹਿਲਾ ਸਥਾਨ 2016 Rio Paralympics High Jump (T42)

ਹਵਾਲੇ ਸੋਧੋ

  1. C., Aprameya (10 September 2016). "Rio Paralympics: Who is history-maker Mariyappan Thangavelu?". OneIndia.com. Retrieved 10 September 2016.