ਮਲਾਗਾ ਵੱਡਾ ਗਿਰਜਾਘਰ

ਮਲਾਗਾ ਗਿਰਜਾਘਰ ਸਪੇਨ ਵਿੱਚ ਆਂਦਾਲੂਸੀਆ ਦੇ ਮਲਾਗਾ ਸ਼ਹਿਰ ਵਿੱਚ ਪੁਨਰਜਾਗਰਣ ਦੇ ਸਮੇਂ ਦਾ ਇੱਕ ਗਿਰਜਾਘਰ ਹੈ। ਇਹ ਮੱਧਕਾਲੀ ਮੂਰ ਕੰਧ ਦੇ ਗੁੰਮ ਹਿੱਸੇ ਵਿੱਚ ਦੀ ਸੀਮਾ ਅੰਦਰ ਸਥਿਤ ਹੈ। ਇਹ ਅਲਕਸਬਾ ਮਾਲਾਗਾ ਅਤੇ ਗਿਬਰਾਲਫਰੋ ਮਹਲ ਵਿਚਕਾਰ ਸਥਿਤ ਹੈ। ਇਸ ਦੀ ਉਸਾਰੀ 1528 ਤੋਂ 1782 ਦਰਮਿਆਨ ਹੋਈ ਸੀ। ਇਸ ਦਾ ਖਾਕਾ ਦਿਏਗੋ ਦੇ ਸਿਲੋਏ ਨੇ ਤਿਆਰ ਕੀਤਾ ਸੀ। ਇਸ ਦਾ ਅੰਦਰੂਨੀ ਹਿੱਸਾ ਪੁਨਾਰਜਾਗਰਨ ਸ਼ੈਲੀ ਵਿੱਚ ਹੈ।

ਮਲਾਗਾ ਗਿਰਜਾਘਰ
Santa Iglesia Catedral Basílica de la Encarnación
36°43′12″N 4°25′12″W / 36.720042°N 4.42012°W / 36.720042; -4.42012
ਦੇਸ਼ਸਪੇਨ
ਸੰਪਰਦਾਇਰੋਮਨ ਕੈਥੋਲਿਕ
ਵੈਬਸਾਈਟhttp://www.diocesismalaga.es/index.php?mod=catedral
Architecture
Groundbreaking1528
Completed1782
Specifications
Height84 metres (276 ft)

ਇਤਿਹਾਸ ਸੋਧੋ

ਇਹ ਗਿਰਜਾਘਰ ਇੱਕ ਆਇਤਾਕਾਰ ਯੋਜਨਾ ਤੇ ਬਣਾਇਆ ਗਿਆ ਹੈ। ਇਸ ਇਮਾਰਤ ਦਾ ਮੁਹਾਂਦਰਾ ਬਾਕੀ ਦੀ ਇਮਾਰਤ ਨਾਲੋਂ ਅੱਲਗ ਬਾਰੋਕ ਸ਼ੈਲੀ ਵਿੱਚ ਹੈ।

ਗੈਲਰੀ ਸੋਧੋ

ਸਰੋਤ ਸੋਧੋ

  • EISMAN, E. L.: "Traducción de una bula de la catedral de Málaga", Jábega, nº 41, Diputación Provincial de Málaga, 1983, pp. 17–21.
  • GONZÁLEZ SÁNCHEZ, V.: 'Catálogo general de la documentación del Archivo Histórico de la Iglesia Catedral de Málaga. Málaga: Edinford, 1994.
  • RIESCO TERRERO, Á.: "El Archivo Catedral de Málaga: hacia una nueva reorganización y catalogación de fondos", Baetica: Estudios de arte, geografía e historia, nº 9, Universidad de Málaga, 1985, pp. 269–286.
  • RIESCO TERRERO, Á.: "Colaboración del Obispo y Cabildo Catedral de Málaga a la empresa real de selección y edición de obras de San Isidoro de Sevilla (Edic. Regia 1597–99) y al enriquecimiento de dos grandes centros documentales: El Archivo General de Simancas y a la Biblioteca de El Escorial", Baetica, nº 11, Universidad de Málaga, 1988, pp. 301–322.
  • SÁNCHEZ MAIRENA, A.: "El Archivo de la Catedral de Málaga: su primera organización a partir del inventario de 1523", E-Spania: Revue électronique d'études hispaniques médiévales, ISSN 1951-6169, nº 4, 2007. [1]
  • SÁNCHEZ MAIRENA, A.: "Notas sobre el Archivo de la Catedral de Málaga en el siglo XVI" en M.ª Val González de la Peña (ed.), Estudios en memoria del profesor Dr. Carlos Sáez: Homenaje. Madrid: Universidad de Alcalá de Henares, 2007; pp. 621–650.
  • VEGA GARCÍA-FERRER, M.ª J.: "Los cantorales de gregoriano en la catedral de Málaga", F. J. Giménez Rodríguez et alii (coord.), El patrimonio musical de Andalucía y sus relaciones con el contexto ibérico. Granada: Universidad de Granada, 2008; pp. 111–126.

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ