ਮਲਾਬੋ (ਅੰਗਰੇਜ਼ੀ ਉਚਾਰਨ: /məˈlɑːb/) ਭੂ-ਮੱਧ ਰੇਖਾਈ ਗਿਨੀ ਦੀ ਰਾਜਧਾਨੀ ਹੈ ਜੋ ਇੱਕ ਧਸੀ ਹੋਈ ਜਵਾਲਾਮੁਖੀ ਦੇ ਰਿਮ ਉੱਤੇ ਵਸੇ ਬਿਓਕੋ ਟਾਪੂ (ਪੂਰਵਲਾ ਫ਼ਰਨਾਂਦੋ ਪੋ) ਦੇ ਉੱਤਰੀ ਤਟ ਉੱਤੇ ਸਥਿਤ ਹੈ।[1] 155,963 (2005) ਦੀ ਅਬਾਦੀ ਨਾਲ਼ ਇਹ ਅਫ਼ਰੀਕੀ ਮੁੱਖ-ਦੀਪ ਉੱਤੇ ਰੀਓ ਮੁਨੀ ਵਿਚਲੇ ਬਾਤਾ ਸ਼ਹਿਰ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਓਈਆਲਾ ਉਸਾਰੀ ਹੇਠ ਵਿਉਂਤਬੱਧ ਸ਼ਹਿਰ ਹੈ ਜੋ ਮਲਾਬੋ ਦੀ ਥਾਂ ਦੇਸ਼ ਦੀ ਰਾਜਧਾਨੀ ਬਣੇਗਾ।

ਮਲਾਬੋ
Malabo
ਉਪਨਾਮ: ਨਿਕ
ਮਲਾਬੋ is located in Earth
ਮਲਾਬੋ
ਮਲਾਬੋ (Earth)
ਬਿਓਕੋ ਵਿੱਚ ਸਥਿਤੀ
ਮਲਾਬੋ is located in Earth
ਮਲਾਬੋ
ਮਲਾਬੋ (Earth)
ਭੂ-ਮੱਧ ਰੇਖਾਈ ਗਿਨੀ ਵਿੱਚ ਸਥਿਤੀ
ਗੁਣਕ: 3°45′7.43″N 8°46′25.32″E / 3.7520639°N 8.7737000°E / 3.7520639; 8.7737000
ਦੇਸ਼  ਭੂ-ਮੱਧ ਰੇਖਾਈ ਗਿਨੀ
ਸੂਬਾ ਬਿਓਕੋ ਨੋਰਤੇ ਸੂਬਾ
ਸਥਾਪਤ 1827 ("ਪੋਰਟ ਕਲਾਰੰਸ" ਵਜੋਂ)
ਵਰਤਮਾਨ ਨਾਂ 1973 ਤੋਂ
ਅਬਾਦੀ (2012)
 - ਕੁੱਲ 1,87,302
ਵਾਸੀ ਸੂਚਕ ਮਲਾਬੋਈ
ਸਮਾਂ ਜੋਨ ਪੱਛਮੀ ਅਫ਼ਰੀਕੀ ਸਮਾਂ (UTC+1)
ਵੈੱਬਸਾਈਟ www.ayuntamientodemalabo.com

ਹਵਾਲੇਸੋਧੋ