ਮਲਾਲਈ ਸ਼ਿਨਵਾਰੀ (Pashto ملالی شینوارۍ) ਕਾਬੁਲ ਪ੍ਰਾਂਤ, ਅਫ਼ਗਾਨਿਸਤਾਨ ਲਈ ਵੋਲਸੀ ਜਿਰਗਾ ਦੀ ਮੈਂਬਰ ਹੈ।[1] ਅਹੁਦੇ ਲਈ ਚੋਣ ਲੜਨ ਤੋਂ ਪਹਿਲਾਂ ਸ਼ਿਨਵਾਰੀ ਪੱਤਰਕਾਰ ਸੀ।

ਮਲਾਲਈ ਸ਼ਿਨਵਾਰੀ
ملالی شینوارۍ
ਰਾਸ਼ਟਰੀਅਤਾਅਫ਼ਗਾਨ
ਪੇਸ਼ਾਵੋਲਸੀ ਜਿਰਗਾ ਦੀ ਮੈਂਬਰ

ਕਾਬੁਲ ਵਿੱਚ ਮਹਿਲਾ ਉਮੀਦਵਾਰਾਂ ਵਿੱਚੋਂ ਸ਼ਿਨਵਾਰੀ ਵੋਟਾਂ ਪ੍ਰਾਪਤ ਕਰਨ ਵਿੱਚ ਪਹਿਲੇ ਨੰਬਰ ਉੱਤੇ ਰਹੀ।[2] ਉਹ ਅਫ਼ਗਾਨਿਸਤਾਨ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਵਕੀਲ ਵੀ ਰਹੀ ਹੈ।[3] 10 ਜੁਲਾਈ, 2007 ਨੂੰ ਯੂਐਸਏ ਟੂਡੇ ਨੇ ਸ਼ਿਨਵਾਰੀ ਦੇ ਪਰਿਵਾਰ ਦੇ ਕਰਜ਼ੇ ਦੀ ਅਦਾਇਗੀ ਕਰਨ ਲਈ ਵਿਆਹ ਵਿੱਚ ਧੀਆਂ ਨੂੰ ਵੇਚਣ ਦੀ ਪ੍ਰਥਾ ਦੇ ਵਿਰੋਧ ਦਾ ਹਵਾਲਾ ਦਿੱਤਾ।

ਲਿਖਤਾਂ

ਸੋਧੋ
  • Malalai Shinwari (2005-07-14). "Comment: A Hard Road to the Afghan Parliament". Archived from the original on 2005-11-01. Retrieved 2008-08-04.sat at home malalai shinwari

ਹਵਾਲੇ

ਸੋਧੋ
  1. Alisa Tang (2007-07-10). "Afghan girls traded for debts, blood feuds". USA Today. Retrieved 2008-08-04.
  2. Abdul Baseer Saeed (2005-10-29). "Winning Afghan candidates become warlords' targets". RAWA. Retrieved 2008-08-04. Malalai Shinwari, who came in first among Kabul's female candidates, said threats and intimidation have increased since her apparent victory. She blames the armed commanders who also appear to have won seats in the parliament with instigating the violence in their own political interests.
  3. Alisa Tang (2007-07-10). "Afghan girls traded for debts, blood feuds". USA Today. Retrieved 2008-08-04.Alisa Tang (2007-07-10). "Afghan girls traded for debts, blood feuds". USA Today. Retrieved 2008-08-04.