ਮਲਾਵੀ ਝੀਲ

ਮਹਾਨ ਅਫ਼ਰੀਕੀ ਝੀਲ

ਮਲਾਵੀ ਝੀਲ (ਮੋਜ਼ੈਂਬੀਕ ਵਿੱਚ ਨਿਆਸਾ ਝੀਲ ਜਾਂ ਲਾਗੋ ਨਿਆਸਾ), ਪੂਰਬੀ ਅਫ਼ਰੀਕੀ ਘਾਟੀ ਪ੍ਰਬੰਧ ਦੀ ਇੱਕ ਮਹਾਨ ਝੀਲ ਅਤੇ ਸਭ ਤੋਂ ਦੱਖਣੀ ਝੀਲ ਹੈ ਜੋ ਮਲਾਵੀ, ਮੋਜ਼ੈਂਬੀਕ ਅਤੇ ਤਨਜ਼ਾਨੀਆ ਵਿਚਕਾਰ ਸਥਿਤ ਹੈ। ਇਹ ਅਫ਼ਰੀਕਾ ਦੀ ਤੀਜੀ ਸਭ ਤੋਂ ਵੱਡੀ ਅਤੇ ਦੂਜੀ ਸਭ ਤੋਂ ਡੂੰਘੀ ਝੀਲ ਅਤੇ ਦੁਨੀਆ ਦੀ ਨੌਵੀਂ ਸਭ ਤੋਂ ਵੱਡੀ ਝੀਲ ਹੈ।

ਮਲਾਵੀ ਝੀਲ
ਪੁਲਾੜ ਤੋਂ ਨਜ਼ਾਰਾ
ਗੁਣਕ 12°11′S 34°22′E / 12.183°S 34.367°E / -12.183; 34.367ਗੁਣਕ: 12°11′S 34°22′E / 12.183°S 34.367°E / -12.183; 34.367
ਝੀਲ ਦੇ ਪਾਣੀ ਦੀ ਕਿਸਮ ਘਾਟੀ ਝੀਲ
ਮੁਢਲੇ ਅੰਤਰ-ਪ੍ਰਵਾਹ ਰੂਹੁਹੂ ਦਰਿਆ[1]
ਮੁਢਲੇ ਨਿਕਾਸ ਸ਼ਾਇਰ ਦਰਿਆ[1]
ਵਰਖਾ-ਬੋਚੂ ਖੇਤਰਫਲ k
ਪਾਣੀ ਦਾ ਨਿਕਾਸ ਦਾ ਦੇਸ਼ ਮਲਾਵੀ, ਮੋਜ਼ੈਂਬੀਕ, ਤਨਜ਼ਾਨੀਆ
ਵੱਧ ਤੋਂ ਵੱਧ ਲੰਬਾਈ 560 km[1] to 580[2]
ਵੱਧ ਤੋਂ ਵੱਧ ਚੌੜਾਈ 75 km[1]
ਖੇਤਰਫਲ 29,600 km2 (11,400 sq mi)[1]
ਔਸਤ ਡੂੰਘਾਈ 292 m[3]
ਵੱਧ ਤੋਂ ਵੱਧ ਡੂੰਘਾਈ 706 m[3]
ਪਾਣੀ ਦੀ ਮਾਤਰਾ 8,400 km³[3]
ਤਲ ਦੀ ਉਚਾਈ ਸਮੁੰਦਰ ਤਲ ਤੋਂ 500 ਮੀਟਰ ਉੱਤੇ
ਟਾਪੂ ਲਿਕੋਮਾ ਅਤੇ ਚਿਜ਼ੂਮੁਲੂ ਟਾਪੂ
ਹਵਾਲੇ [1][3]

ਹਵਾਲੇਸੋਧੋ

  1. 1.0 1.1 1.2 1.3 1.4 1.5 "Malawi Cichlids". AC Tropical Fish. Aquaticcommunity.com. Retrieved 2007-04-02. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ceonline
  3. 3.0 3.1 3.2 3.3 "Lake Malawi". World Lakes Database. International Lake Environment Committee Foundation. Retrieved 2007-04-02.