ਮਲਿਕਪੁਰ, ਫੈਸਲਾਬਾਦ

ਮਲਿਕਪੁਰ ਫੈਸਲਾਬਾਦ, ਪਾਕਿਸਤਾਨ ਦਾ ਇੱਕ ਪਿੰਡ ਹੈ। ਇਸਨੂੰ ਅਧਿਕਾਰਤ ਤੌਰ 'ਤੇ 203 ਆਰ ਬੀ ਮਲਿਕਪੁਰ ਵਜੋਂ ਵੀ ਜਾਣਿਆ ਜਾਂਦਾ ਹੈ। [1] ਮਲਿਕਪੁਰ ਫੈਸਲਾਬਾਦ ਦੇ ਸਭ ਤੋਂ ਵਿਕਸਤ ਪਿੰਡਾਂ ਵਿੱਚੋਂ ਇੱਕ ਹੈ। ਮਲਕਪੁਰ ਦੇ ਨੇੜਲੇ ਇਲਾਕੇ ਨਿਸ਼ਾਤਾਬਾਦ, ਮਾਨਾਵਾਲਾ ਅਤੇ ਅਮੀਨ ਟਾਊਨ ਹਨ।

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ