ਮਲੰਗ , ਮੁਸਲਮਾਨਾ ਦਾ ਇੱਕ ਰਵਾਇਤੀ ਧਾਰਮਿਕ ਫਿਰਕਾ ਹੈ। ਭਾਈ ਕਾਹਨ ਸਿੰਘ ਨਾਭਾ ਰਚਿਤ ਮਹਾਨ ਕੋਸ਼ ਅਨੁਸਾਰ ਮਲੰਗ ਮਲੰਗ ਫਿਰਕਾ ਹੈ, ਜੋ ਜਿੰਦਾਸ਼ਾਹ ਮਦਾਰ ਤੋਂ ਚੱਲਿਆ ਹੈ। ਮਲੰਗ ਸਿਰ ਦੇ ਕੇਸ ਨਹੀਂ ਮਨਾਉਦੇ,ਜੂੜਾ ਗਿੱਚੀ ਵਿੱਚ ਕਰਦੇ ਹਨ, ਨਸ਼ਿਆਂ ਦਾ ਖਾਣਾ ਪੀਣਾ ਇਹਨਾਂ ਦਾ ਧਾਰਮਿਕ ਨਿਯਮ ਬਣ ਗਿਆ ਹੈ।.. "ਭੰਗ ਕੋ ਖਾਇ ਮਲੰਗ ਪਰੇ ਜਨ.."। ਇਸ ਕੋਸ਼ ਅਨੁਸਾਰ ਮਲੰਗ ਦਾ ਅਰਥ ਹੈ ਜਿਸਦੇ ਅੰਗਾਂ ਨੂੰ ਮੈਲ ਲੱਗੀ ਹੈ।[1]

ਹਵਾਲੇ

ਸੋਧੋ
  1. "ਮਹਾਨ ਕੋਸ਼". Retrieved 4 ਅਗਸਤ 2016.