ਮਲੱਠੀ ਜਾਂ ਮੁਲਹਠੀ (ਅੰਗਰੇਜ਼ੀ: Liquorice) ਇੱਕ ਪ੍ਰਸਿੱਧ ਜੜੀ-ਬੂਟੀ ਹੈ। ਇਸ ਦਾ ਬੂਟਾ ਲਗਭਗ ਡੇਢ ਮੀਟਰ ਤੋਂ ਦੋ ਮੀਟਰ ਉੱਚਾ ਹੁੰਦਾ ਹੈ। ਜੜਾਂ ਗੋਲ-ਲੰਮੀਆਂ ਝੁੱਰੀਦਾਰ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ। ਫਲੀ ਬਰੀਕ ਛੋਟੀ ਢਾਈ ਸੇਂਟੀਮੀਟਰ ਲੰਮੀ ਚਪਟੀ ਹੁੰਦੀ ਹੈ ਜਿਸ ਵਿੱਚ ਦੋ ਤੋਂ ਲੈ ਕੇ ਪੰਜ ਤੱਕ ਬੀਜ ਹੁੰਦੇ ਹਨ।

ਮਲੱਠੀ (Liquorice)
Scientific classification
Kingdom:
(unranked):
(unranked):
(unranked):
Order:
Family:
Subfamily:
Tribe:
Genus:
Species:
G. glabra
Binomial name
Glycyrrhiza glabra
Synonyms
Glycyrrhiza glabra - MHNT

ਗੈਲਰੀ

ਸੋਧੋ

ਦਵਾ ਦੇ ਤੋਰ ਤੇ ਲਾਭ

ਸੋਧੋ

ਇਕ ਆਯੁਰਵੈਦਿਕ ਦਵਾਈ ਦੇ ਤੌਰ 'ਤੇ ਵਰਤੀ ਜਾਂਦੀ ਹੈ।ਕਈ ਕਲੀਨਕਲ ਪਰਖਾਂ ਵਿੱਚ ਪਰਤੱਖ ਫਾਇਦੇ ਦਿੱਸੇ ਹਨ।[2]

  1. ਚਮੜੀ ਤੇ ਮਲੱਠੀ ਦਾ ਲੇਪ ਕਰਨ ਨਾਲ ਐਗਜ਼ੀਮਾ ਆਦਿ ਰੋਗਾਂ ਲਈ ਫਾਇਦੇ ਮੰਦ ਹੈ।
  2. ਮਲੱਠੀ ਤੇ ਪੁਦੀਨੇ ਦੇ ਪੱਤੇ ਮਿਲਾ ਕੇ ਚੂਸਣ ਨਾਲ ਦਿਲ ਤੇ ਪੇਟ ਵਿੱਚ ਜਲਨ ਤੋਂ ਛੁਟਕਾਰਾ ਮਿਲਦਾ ਹੈ।
  3. ਮਲੱਠੀ ਦਾ ਸੱਤ ਇੱਕ ਮਹੀਨਾ ਲਗਾਤਾਰ ਲੈਣ ਨਾਲ ਟੋਟਲ ਤੇ ਐਲ ਡੀ ਐਲ ਕੋਲੈਸਟਰੋਲ ਵਿੱਚ ਸੁਧਾਰ ਮਿਲਦਾ ਹੈ।
  4. ਕਬਜ਼ ਤੇ ਪੇਟ ਦੀਆਂ ਬੀਮਾਰੀਆਂ ਵਿੱਚ ਸਹਾਈ ਹੈ।
  5. ਜਿਗਰ ਦੇ ਰੋਗੀ ਮਰੀਜ਼ਾਂ ਵਿੱਚ ਕੜਵੱਲ ਸੁਧਾਰਨ ਵਿੱਚ ਸਹਾਈ ਹੈ।
  6. ਸ਼ੂਗਰ ਦੇ ਇਲਾਜ ਲਈ ਲਾਭਦਾਇਕ ਹੈ।

ਹਵਾਲੇ

ਸੋਧੋ
  1. 1.0 1.1 "Glycyrrhiza glabra information from NPGS/GRIN". www.ars-grin.gov. Archived from the original on 20 ਜਨਵਰੀ 2009. Retrieved 6 March 2008. {{cite web}}: Unknown parameter |dead-url= ignored (|url-status= suggested) (help)
  2. "Licorice". Retrieved Mar 19,2015. {{cite web}}: Check date values in: |accessdate= (help)