ਮਹਾਂਦੇਵ ਦੇਸਾਈ
(ਮਹਾਦੇਵ ਦੇਸਾਈ ਤੋਂ ਮੋੜਿਆ ਗਿਆ)
ਮਹਾਦੇਵ ਦੇਸਾਈ (ਗੁਜਰਾਤੀ: મહાદેવ દેસાઈ) (1 ਜਨਵਰੀ 1892 - 15 ਅਗਸਤ 1942) ਨੂੰ ਭਾਰਤ ਦੇ ਆਜ਼ਾਦੀ ਘੁਲਾਟੀਆ ਅਤੇ ਰਾਸ਼ਟਰਵਾਦੀ ਲੇਖਕ ਸੀ। ਪਰ ਉਸ ਦੀ ਪ੍ਰਸਿੱਧੀ ਇਸ ਕਾਰਨ ਵਧੇਰੇ ਹੈ ਕਿ ਉਹ ਲੰਮਾ ਸਮਾਂ (ਕਰੀਬ 25 ਸਾਲ) ਮਹਾਤਮਾ ਗਾਂਧੀ ਦਾ ਸਹਿਯੋਗੀ ਅਤੇ ਨਿੱਜੀ ਸਕੱਤਰ ਰਿਹਾ। ਉਸਨੂੰ "ਗਾਂਧੀ ਦਾ ਬਾਸਵੈੱਲ, ਗਾਂਧੀ ਸੁਕਰਾਤ ਦਾ ਪਲੈਟੋ, ਗਾਂਧੀ ਬੁੱਧ ਦਾ ਅਨੰਦ" ਵੱਖ ਵੱਖ ਨਾਮ ਦਿੱਤੇ ਜਾਂਦੇ ਹਨ।[1][2]==
ਮਹਾਦੇਵ ਦੇਸਾਈ | |
---|---|
ਜਨਮ | 1 ਜਨਵਰੀ 1892 |
ਮੌਤ | 15 ਅਗਸਤ 1942 | (ਉਮਰ 50)
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਲਐਲਬੀ |
ਅਲਮਾ ਮਾਤਰ | ਗੁਜਰਾਤ |
ਲਈ ਪ੍ਰਸਿੱਧ | ਆਜ਼ਾਦੀ ਘੁਲਾਟੀਆ ਮਹਾਤਮਾ ਗਾਂਧੀ ਦਾ ਸਹਿਯੋਗੀ ਅਤੇ ਨਿੱਜੀ ਸਕੱਤਰ |
ਜ਼ਿੰਦਗੀ
ਸੋਧੋਮਹਾਦੇਵ ਮਹਾਦੇਵ ਸੂਰਤ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ 1 ਜਨਵਰੀ 1892 ਨੂੰ ਪੈਦਾ ਹੋਇਆ ਸੀ। ਮਹਾਤਮਾ ਗਾਂਧੀ ਨੂੰ ਉਹ ਪਹਿਲੀ ਵਾਰ 3 ਨਵੰਬਰ 1917 ਨੂੰ ਗੋਧਰਾ 'ਚ ਆਯੋਜਿਤ ਇੱਕ ਮੀਟਿੰਗ ਵਿੱਚ ਮਿਲਿਆ ਸੀ।
ਸਿਆਸੀ ਸਰਗਰਮ
ਸੋਧੋ1920 ਵਿੱਚ, ਮੋਤੀ ਲਾਲ ਨਹਿਰੂ ਨੇ ਅਲਾਹਾਬਾਦ ਤੋਂ ਆਪਣਾ ਅਖਬਾਰ, ਸੁਤੰਤਰ ਚਲਾਉਣ ਲਈ ਮਹਾਦੇਵ ਦੇਸਾਈ ਦੀਆਂ ਸੇਵਾਵਾਂ ਮੰਗੀਆਂ। ਬ੍ਰਿਟਿਸ਼ ਸਰਕਾਰ ਦੁਆਰਾ ਇੰਡੀਪੈਂਡੈਂਟ ਦੀ ਪ੍ਰਿੰਟਿੰਗ ਪ੍ਰੈਸ ਨੂੰ ਜ਼ਬਤ ਕਰਨ ਤੋਂ ਬਾਅਦ ਦੇਸਾਈ ਨੇ ਹੱਥ-ਲਿਖਤ ਸਾਈਕਲੋਸਟਾਇਲਡ ਅਖਬਾਰ ਬਾਹਰ ਲਿਆ ਕੇ ਸਨਸਨੀ ਪੈਦਾ ਕੀਤੀ।
ਹਵਾਲੇ
ਸੋਧੋ- ↑ "Price of Freedom". Outlook. 15 August 2008. Retrieved 30 November 2012.
- ↑ Guha, Ramachandra (23 October 2005). "Mahadev ." The Hindu. Archived from the original on 12 ਜਨਵਰੀ 2006. Retrieved 30 November 2012.
{{cite news}}
: Unknown parameter|dead-url=
ignored (|url-status=
suggested) (help)