ਮਹਾਨ ਵਿਕਟੋਰੀਆ ਮਾਰੂਥਲ

ਮਹਾਨ ਵਿਕਟੋਰੀਆ ਮਾਰੂਥਲ, ਇੱਕ ਅੰਤਰਿਮ ਆਸਟਰੇਲੀਆਈ ਜੀਵ-ਖੇਤਰ, ਪੱਛਮੀ ਆਸਟਰੇਲੀਆ ਅਤੇ ਸਾਊਥ ਆਸਟਰੇਲੀਆ ਵਿਚਲਾ ਵਿਰਲੇ ਤੌਰ ਉੱਤੇ ਅਬਾਦ ਮਾਰੂਥਲੀ ਖੇਤਰ ਹੈ।

ਮਹਾਨ ਵਿਕਟੋਰੀਆ
ਮਾਰੂਥਲ
ਲਾਲ ਰੰਗ ਵਿੱਚ ਮਹਾਨ ਵਿਕਟੋਰੀਆ ਮਾਰੂਥਲ
ਦੇਸ਼ ਆਸਟਰੇਲੀਆ
ਰਾਜ ਪੱਛਮੀ ਆਸਟਰੇਲੀਆ, ਸਾਊਥ ਆਸਟਰੇਲੀਆ
ਚੌੜਾਈ 700 ਕਿਮੀ (435 ਮੀਲ), E/W
ਖੇਤਰਫਲ 3,48,750 ਕਿਮੀ (1,34,653 ਵਰਗ ਮੀਲ)
ਜੀਵ-ਖੇਤਰ ਮਾਰੂਥਲ
ਸਰਪੈਂਟਾਈਨ ਲੇਕਜ਼, ਸਾਊਥ ਆਸਟਰੇਲੀਆ, 2011

ਹਵਾਲੇ ਸੋਧੋ