ਮਹਾਰਾਸ਼ਟਰ ਅਤੇ ਗੁਜਰਾਤ ਪੂਨਰਗਠਨ

ਬੰਬੇ ਪ੍ਰੇਸੀਡੈੰਸੀ 1909, ਉੱਤਰੀ ਹਿੱਸਾ
ਬੰਬੇ ਪ੍ਰੇਸੀਡੈੰਸੀ 1909, ਦੱਖਣੀ ਹਿੱਸਾ

ਪਿਛੋਕੜ ਸੋਧੋ

1956 ਵਿੱਚ ਤੋਂ ਬਾਅਦ ਭਾਸ਼ਾ ਅਦਾਰਤ ਸੂਬੇ ਬਣਨ ਲੱਗੇ।

ਜਿਸ ਵਿੱਚ 1960 ਵਿਚ, ਬੰਬੇ ਦੀ ਦੋਭਾਸ਼ੀ ਸਥਿਤੀ ਨੂੰ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਵੰਡਿਆ ਗਿਆ ਸੀ। ਜਿਸ ਵਿੱਚ ਮਰਾਠੀ ਬੋਲਣ ਵਾਲੇ ਲੋਕਾਂ ਲਈ ਵੱਖਰੇ ਰਾਜ ਮਹਾਰਾਸ਼ਟਰ ਅਤੇ ਗੁਜਾਰਤੀ ਬੋਲਣ ਵਾਲੇ ਲੋਕਾਂ ਲਈ ਗੁਜਰਾਤ ਬਣਾਇਆ ਗਿਆ।[1]

 
1951 ਦੇ ਭਾਰਤੀ ਰਾਜ
 
ਬੰਬੇ ਸੂਬਾ, 1956-1960

ਇਹ ਵੀ ਦੇਖੋ ਸੋਧੋ

ਭਾਰਤ ਦੇ ਸੂਬੇ 1956

ਹਵਾਲੇ ਸੋਧੋ

  1. "Samyukta Maharashtra". Government of Maharashtra. Archived from the original on 6 October 2008. Retrieved 12 November 2008.