ਮਹਿਲਾ ਸਮਾਨਤਾ ਦਿਵਸ

ਅਮਰੀਕਾ ਵਿੱਚ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਯਾਦਗਾਰੀ ਘੋਸ਼ਣਾ ਦੇ ਸੰਦਰਭ 'ਚ ਇੱਕ ਦਿਨ

ਮਹਿਲਾ ਸਮਾਨਤਾ ਦਿਵਸ ਸੰਯੁਕਤ ਰਾਜ ਸੰਵਿਧਾਨ ਨੂੰ 1920 ਦੇ ਸੰਸ਼ੋਧਨ (ਸੋਧ XIX) ਨੂੰ ਅਪਣਾਉਣ ਦੀ ਯਾਦਗਾਰ ਮਨਾਉਣ ਲਈ 26 ਅਗਸਤ ਨੂੰ ਸੰਯੁਕਤ ਰਾਜ ਵਿੱਚ ਮਨਾਇਆ ਜਾਂਦਾ ਹੈ, ਜਿਸ ਨਾਲ ਰਾਜਾਂ ਅਤੇ ਸੰਘੀ ਸਰਕਾਰ ਨੂੰ ਸੰਯੁਕਤ ਰਾਜ ਦੇ ਨਾਗਰਿਕਾਂ ਨੂੰ ਵੋਟ ਦੇਣ ਦੇ ਅਧਿਕਾਰ ਤੋਂ ਇਨਕਾਰ ਕਰਨ ਦੀ ਮਨਾਹੀ ਹੈ। ਇਹ ਪਹਿਲੀ ਵਾਰ 1973 ਵਿੱਚ ਮਨਾਇਆ ਗਿਆ ਸੀ ਅਤੇ ਹਰ ਸਾਲ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੁਆਰਾ ਐਲਾਨ ਕੀਤਾ ਜਾਂਦਾ ਹੈ।

ਮਹਿਲਾ ਸਮਾਨਤਾ ਦਿਵਸ
ਹਾਊਸ ਬਿੱਲ ਦਾ ਪਹਿਲਾ ਪੰਨਾ
ਮਨਾਉਣ ਵਾਲੇਸੰਯੁਕਤ ਰਾਜ
ਕਿਸਮਇਤਿਹਾਸਕ
ਮਹੱਤਵਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਦੇ ਤੌਰ 'ਤੇ ਸੰਯੁਕਤ ਰਾਜ ਦੇ ਸੰਵਿਧਾਨ ਦੀ 19ਵੀਂ ਸੋਧ ਦੀ ਵਰ੍ਹੇਗੰਢ
ਮਿਤੀ26 ਅਗਸਤ
ਬਾਰੰਬਾਰਤਾਸਲਾਨਾ
ਨੈਨਸੀ ਪੇਲੋਸੀ, ਅੰਨਾ ਇਸ਼ੂ, ਬਾਰਬਰਾ ਲੀ ਅਤੇ ਜੈਕੀ ਸਪੇਇਰ 96 ਵਰ੍ਹੇਗੰਢ ਦੀ  ਸੰਵਿਧਾਨ 'ਚ 19ਵੀਂ ਸੋਧ ਕਰਨ ਲਈ ਇਕੱਠਿਆਂ ਦੀ ਇੱਕ ਤਸਵੀਰ, ਜਦ ਮਹਿਲਾਵਾਂ ਨੇ ਵੋਟ ਪਾਉਣ ਦਾ ਹੱਕ ਜਿੱਤਿਆ ਸੀ।

ਇਤਿਹਾਸ

ਸੋਧੋ

ਇਸ ਦਿਨ ਦੀ ਤਾਰੀਖ 1920 ਵਿੱਚ ਚੁਣੀ ਗਈ ਸੀ ਜਦੋਂ ਸੈਕ੍ਰੇਟਰੀ ਆਫ ਸਟੇਟ ਬੈਨਬ੍ਰਿਜ ਕਾਲਬੀ ਨੇ ਅਮਰੀਕੀ ਔਰਤਾਂ ਨੂੰ ਵੋਟ ਦੇਣ ਦਾ ਸੰਵਿਧਾਨਕ ਅਧਿਕਾਰ ਦੇਣ ਲਈ ਘੋਸ਼ਣਾ ਕੀਤੀ ਸੀ।[1] 1971 ਵਿੱਚ, 1970 ਦੀ ਦੇਸ਼ਵਿਆਪਕ ਤੌਰ 'ਤੇ ਬਰਾਬਰੀ ਲਈ ਮਹਿਲਾਵਾਂ ਦੀ ਹੜਤਾਲ[2], ਅਤੇ ਫਿਰ 1973 ਵਿੱਚ, ਜਿਵੇਂ ਕਿ ਬਰਾਬਰ ਅਧਿਕਾਰ ਸੋਧ ਦੀ ਲੜਾਈ ਜਾਰੀ ਰਹੀ, ਨਿਊਯਾਰਕ ਦੀ ਕਾਂਗਰਸਵੂਮੈਨ ਬੇਲਾ ਅਬਜ਼ੁੰਗ ਨੇ 26 ਅਗਸਤ ਨੂੰ ਮਹਿਲਾ ਸਮਾਨਤਾ ਦਿਵਸ ਦੇ ਰੂਪ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ।[3]

ਇਹ ਵੀ ਦੇਖੋ

ਸੋਧੋ

ਔਰਤ ਸਨਮਾਨ ਲਈ ਹੋਰ ਛੁੱਟੀ ਦਿਹਾੜੇ

ਸੋਧੋ
  • ਰੋਸਾ ਪਾਰਕਸ ਦਿਵਸ (4 ਫਰਵਰੀ / 1 ਦਸੰਬਰ)
  • ਖੇਡ ਦਿਵਸ ਵਿੱਚ ਕੌਮੀ ਕੁੜੀ ਅਤੇ ਮਹਿਲਾ  (ਫਰਵਰੀ ਦੇ ਪਹਿਲੇ ਹਫ਼ਤੇ ਦਾ ਇੱਕ ਦਿਨ)
  • ਸੂਜ਼ਨ ਬੀ. ਐਂਟੋਨੀ ਦਿਨ (15 ਫਰਵਰੀ)
  • ਅੰਤਰਰਾਸ਼ਟਰੀ ਮਹਿਲਾ ਦਿਵਸ, (8 ਮਾਰਚ)
  • ਹਾਰੀਏਤ ਤੁਬਮੈਨ ਦਿਵਸ  (10 ਮਾਰਚ)
  • ਹੈਲਨ ਕੇਲਰ ਦਿਵਸ  (27 ਜੂਨ)

ਹਵਾਲੇ

ਸੋਧੋ
  1. Gustafson, Melanie (August 26, 2016). ""Women's Equality Day"". We're History.
  2. "Women's Equality Day", Click! The Ongoing Feminist Revolution
  3. Berman, Eliza (August 26, 2016). "Meet the Woman Behind Women's Equality Day". Time.

ਬਾਹਰੀ ਲਿੰਕ

ਸੋਧੋ

ਦਹਾਕਿਆਂ ਅਨੁਸਾਰ ਮਹਿਲਾ ਸਮਾਨਤਾ ਦਿਹਾੜੇ ਦੀ ਰਾਸ਼ਟਰਪਤੀ ਦੀ ਘੋਸ਼ਣਾ

ਸੋਧੋ
19ਵੀਂ ਸੋਧ