ਮਹਿੰਦਰਾ ਕਾਲਜ, ਪਟਿਆਲਾ
(ਮਹਿੰਦਰਾ ਕਾਲਜ ਪਟਿਆਲਾ ਤੋਂ ਮੋੜਿਆ ਗਿਆ)
ਮਹਿੰਦਰਾ ਕਾਲਜ, ਪਟਿਆਲਾ, ਪੰਜਾਬ (ਉੱਤਰੀ ਭਾਰਤ) ਵਿੱਚ 1875 ਵਿੱਚ ਸਥਾਪਿਤ ਸਮਕਾਲੀ ਉੱਚ ਸਿੱਖਿਆ ਦੀ ਪੁਰਾਣੀ ਸੰਸਥਾ ਹੈ। ਮਹਿੰਦਰਾ ਕਾਲਜ ਨੈਸ਼ਨਲ ਅਸੈੱਸਮੈਂਟ ਅਤੇ ਐਕ੍ਰੀਡੇਸ਼ਨ ਕੌਂਸਲ ਭਾਰਤ ਸਰਕਾਰ ਵੱਲੋਂ ਏ+ ਗ੍ਰੇਡ ਪ੍ਰਾਪਤ ਕਰਨ ਵਾਲਾ ਪਹਿਲਾ ਕਾਲਜ ਹੈ।
ਕਿਸਮ | ਕਾਲਜ |
---|---|
ਸਥਾਪਨਾ | 1875 |
ਵਿੱਦਿਅਕ ਅਮਲਾ | 112+ |
ਟਿਕਾਣਾ | , , |
ਕੈਂਪਸ | ਸ਼ਹਿਰੀ, 21 ਏਕੜ/ 8.5 ਹੈਕਟੇਅਰ |
ਵੈੱਬਸਾਈਟ | www.mohindracollege.in |