ਮਹਿੰਦਰ ਸਿੰਘ ਜੋਸ਼ੀ

ਮਹਿੰਦਰ ਸਿੰਘ ਜੋਸ਼ੀ (10 ਅਕਤੂਬਰ 1919 - ਅਗਸਤ 2009) ਪੰਜਾਬੀ ਦਾ ਉਘਾ ਕਹਾਣੀਕਾਰ ਅਤੇ ਲੇਖਕ ਸੀ। ਭਾਸ਼ਾ ਵਿਭਾਗ, ਪੰਜਾਬ ਵੱਲੋਂ 1986 ਵਿੱਚ ਉਸ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ ਸੀ। [1]

ਮਹਿੰਦਰ ਸਿੰਘ ਜੋਸ਼ੀ
ਜਨਮ10 ਅਕਤੂਬਰ 1919
ਬਰਤਾਨਵੀ ਭਾਰਤ, (ਪੰਜਾਬ)
ਮੌਤਅਗਸਤ 2009
ਕਲਮ ਨਾਮ
ਕਿੱਤਾਕਹਾਣੀਕਾਰ, ਲੇਖਕ
ਸ਼ੈਲੀਕਹਾਣੀ

ਜੋਸ਼ੀ ਦਾ ਜਨਮ 10 ਅਕਤੂਬਰ, 1919 ਨੂੰ ਉਸ ਸਮੇਂ ਦੀ ਬਹਾਵਲਪੁਰ ਰਿਆਸਤ (ਪਾਕਿਸਤਾਨ) ਵਿਚ ਚੱਲ ਬੋਦਲਾ ਵਿਖੇ ਸ. ਹਾਕਮ ਸਿੰਘ ਦੇ ਘਰ ਹੋਇਆ ਸੀ। ਉਸ ਨੇ ਐਮਏ ਅਤੇ ਐੱਲਐੱਲਬੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਹ ਦਿੱਲੀ ਹਾਈਕੋਰਟ ਦੇ ਜੱਜ ਦੀ ਪਦਵੀ ਤੋਂ ਰਿਟਾਇਰ ਹੋਇਆ ਸੀ।

ਰਚਨਾਵਾਂਸੋਧੋ

 • ਅਗਿਆਨ ਵਰਦਾਨ ਨਹੀਂ (1966)
 • ਕਿਰਨਾਂ ਦੀ ਰਾਖ (1966)
 • ਤੋਟਾਂ ਤੇ ਤ੍ਰਿਪਤੀਆਂ (1960)
 • ਤਾਰਿਆਂ ਦੇ ਪੈਰ-ਚਿੰਨ੍ਹ (1971)
 • ਦਿਲ ਤੋਂ ਦੂਰ
 • ਪ੍ਰੀਤਾਂ ਦੇ ਪ੍ਰਛਾਵੇਂ
 • ਬਰਫ਼ ਦੇ ਦਾਗ਼ ਤੇ ਹੋਰ ਕਹਾਣੀਆਂ
 • ਮੋੜ ਤੋਂ ਪਾਰ
 • ਮੇਰੇ ਪੱਤੇ ਮੇਰੀ ਖੇਡ
 • ਸਹੁੰ ਮੈਨੂੰ ਆਪਣੀ ਤੇ ਹੋਰ ਕਹਾਣੀਆਂ
 • ਅੱਡੀ ਦਾ ਦਰਦ
 • 'ਉੱਤੇ ਸ਼ਾਮ ਬੀਤਦੀ ਗਈ
 • ਫੂਸ ਦੀ ਅੱਗ
 • ਦਰੋਪਦੀ ਦਾ ਦੋਸ਼
 • ਮੇਰੇ ਪੱਤੇ ਮੇਰੀ ਖੇਡ (ਸਵੈਜੀਵਨੀ)
 • ਤਾਰਿਆਂ ਦੇ ਪੈਰ ਚਿਤਰ (ਨਾਵਲ)

ਹਵਾਲੇਸੋਧੋ

 1. "ਜੋਸ਼ੀ ਮਹਿੰਦਰ ਸਿੰਘ - ਪੰਜਾਬੀ ਪੀਡੀਆ". punjabipedia.org. Retrieved 2022-07-23.