ਮਹਿੰਦਰ ਸਿੰਘ ਮਾਨੂੰਪੁਰੀ
ਮਹਿੰਦਰ ਸਿੰਘ ਮਾਨੂੰਪੁਰੀ ਪੰਜਾਬੀ ਬਾਲ ਸਾਹਿਤਕਾਰ ਸੀ।
ਬਾਲ ਕਾਵਿ ਸੰਗ੍ਰਹਿ
ਸੋਧੋ- ਬੋਲ ਪਿਆਰੇ ਬਾਲਾਂ ਦੇ
- ਬਾਲ ਬਗੀਚਾ
- ਬਾਲ ਉਡਾਰੀਆਂ
- ਮਾਮੇ ਦੀ ਚਿੜੀ
- ਹੰਕਾਰੀ ਕੁਕੜ
- ਫੁਲ ਰੰਗ ਬਿਰੰਗੇ
- ਸਚ ਖੜਾ ਨੀਹਾਂ ਵਿਚ ਉਚਾ
- ਮਿਤਰਤਾ ਬਚਪਨ ਦੀ
- ਚੰਨ ਨੂੰ ਚਿਠੀ
- ਰੁੱਖ ਤੇ ਮਨੁੱਖ
- ਜਖ਼ਮੀ ਹੰਸ
ਹੋਰ
ਸੋਧੋ- ਲੋਹੇ ਦੀ ਔਰਤ (ਨਾਵਲ)
- ਦਸਮ ਗਰੰਥ ਵਿਚ ਸਿਕੰਦਰ ਦੀ ਕਥਾ
ਐਵਾਰਡ
ਸੋਧੋ- ਖਾਲਸਾ ਕਾਲਜ ਅੰਮਿਰਤਸਰ ਵਲੋਂ ਗੋਲਡ ਮੈਡਲ
- ਬਾਲ ਸਾਹਿਤ ਨੂੰ ਦੇਣ ਲਈ ਪੰਜਾਬ ਸਰਕਾਰ ਦਾ ਸ਼ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ
- ਸਰਹਿੰਦ ਫਤਿਹਗੜ ਸਾਹਿਬ ਸਾਹਿਤ ਸਭਾ ਵਲੋਂ ਜੋਗੀ ਅਲਾ ਯਾਰ ਖਾਂ ਯਾਦਗਾਰੀ ਐਵਾਰਡ
- ਸੂਹੀ ਸਵੇਰ ਮੀਡੀਆ ਐਵਾਰਡ[1]
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ "ਇਸ ਸਾਲ ਦਾ 'ਸੂਹੀ ਸਵੇਰ ਮੀਡੀਆ ਐਵਾਰਡ' ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ". www.babushahi.com. Retrieved 2021-04-23.