ਮਹੰਤ ਅਵੈਦਿਅਨਾਥ (28 ਮਈ 1921 - 12 ਸਤੰਬਰ 2014) ਭਾਰਤ ਦੇ ਰਾਜਨੇਤਾ ਅਤੇ ਗੋਰਖਨਾਥ ਮੰਦਰ ਦੇ ਭੂਤਪੂਰਵ ਪੀਠੇਸ਼ਵਰ ਸਨ। ਉਹ ਗੋਰਖਪੁਰ ਲੋਕਸਭਾ ਹਲਕੇ ਤੋਂ ਚੌਥੀ ਲੋਕਸਭਾ ਲਈ ਚੁਣੇ ਗਏ ਸਨ। ਇਸ ਦੇ ਬਾਅਦ ਨੌਵੀਂ, ਦਸਵੀਂ ਅਤੇ ਗਿਆਰ੍ਹਵੀਂ ਲੋਕਸਭਾ ਲਈ ਵੀ ਚੁਣੇ ਗਏ।

ਹਵਾਲੇਸੋਧੋ