ਮਾਇਕੋਵਸਕੀ ਥੀਏਟਰ (ਰੂਸੀ: Театр Маяковского; Московский академический театр имени Вл. Маяковского) ਮਾਸਕੋ, ਰੂਸ ਵਿੱਚ ਇੱਕ ਇਤਹਾਸਕ ਥੀਏਟਰ ਹੈ, ਜਿਸ ਦੀ ਨੀਂਹ 1920 ਵਿਚ, ਪਹਿਲਾਂ ਤਰੇਵਸਤ (ਇਨਕਲਾਬੀ ਵਿਅੰਗ ਦਾ ਥੀਏਟਰ, 1920-1922), ਫਿਰ ਇਨਕਲਾਬ ਥੀਏਟਰ (1922-1943) ਅਤੇ ਡਰਾਮਾ ਥੀਏਟਰ (1944-1953) ਵਜੋਂ ਰੱਖੀ ਗਈ ਹੈ। 1954 ਵਿੱਚ ਇਸ ਦਾ ਨਾਮ ਵਲਾਦੀਮੀਰ ਮਾਇਕੋਵਸਕੀ ਦੇ ਨਾਮ ਤੇ ਰੱਖਿਆ ਗਿਆ ਸੀ।[1]

ਮਾਇਕੋਵਸਕੀ ਥੀਏਟਰ
ਐਡਰੈੱਸਬੋਲਸ਼ਾਇਆ ਨਿਕਿਤਸਕਾਇਆ, 19/13
ਸ਼ਹਿਰਮਾਸਕੋ
ਦੇਸ਼ਰੂਸੀ ਫੈਡਰੇਸ਼ਨ
ਆਰਕੀਟੈਕਟKonstantin Tersky (1886)
ਖੁੱਲਿਆ1920
ਸਰਗਰਮੀਆਂ ਦੇ ਸਾਲ1920-ਹੁਣ
ਵੈੱਬਸਾਈਟ
http://www.mayakovsky.ru/

ਹਵਾਲੇ

ਸੋਧੋ
  1. "Московский академический театр имени Вл. Маяковского". www.kino-teatr.ru.