ਮਾਇਰਟਲ ਐਲਨ (ਜਨਮ 1924, ਟੀਵੋਲੀ, ਕੋਰਕ, ਕਾਉਂਟੀ ਕੋਰਕ), ਇੱਕ ਆਇਰਿਸ਼ ਮੈਕਲਿਨ ਸਟਾਰ ਜਿੱਤਣ ਵਾਲੀ ਮੁੱਖ ਚੇਫ਼ ਅਤੇ ਸ਼ਾਨਾਗੇਰੀ, ਕਾਉਂਟੀ ਕੋਰਕ ਦੇ ਬੈਲੀਮੋਲ ਹਾਊਸ ਵਿੱਚ ਦ ਯੇਟਸ ਰੂਮ ਰੇਸਟੋਰੇਂਟ ਦੀ ਸਹਿ-ਮਾਲਕਣ ਸੀ। ਕੂਕਿੰਗ ਕੈਰੀਅਰ ਤੋਂ ਇਲਾਵਾ ਉਹ ਇੱਕ ਲੇਖਿਕਾ, ਹੋਟਲ-ਮਾਲਿਕ ਅਤੇ ਅਧਿਆਪਕਾ ਵੀ ਸੀ।

ਮਾਇਰਟਲ ਐਲਨ
ਜਨਮ
ਮਾਇਰਟਲ ਹਿੱਲ

1924
ਟੀਵੋਲੀ, ਕੋਰਕ, ਕਾਉਂਟੀ ਕੋਰਕ, ਆਇਰਲੈਂਡ
ਰਾਸ਼ਟਰੀਅਤਾਆਇਰਿਸ਼
ਪੇਸ਼ਾਚੇੱਫ਼
ਮਾਲਕਸਵੈ-ਅਧਿਕਾਰੀ
ਲਈ ਪ੍ਰਸਿੱਧMichelin starred Ballymaloe House
ਜੀਵਨ ਸਾਥੀਇਵਾਨ ਐਲਨ; ਛੇ ਬੱਚੇ

ਜੀਵਨ

ਸੋਧੋ

1943 ਵਿੱਚ ਮਾਇਰਟਲ ਹਿੱਲ ਦਾ ਵਿਆਹ ਇਵਾਨ ਐਲਨ ਨਾਲ ਹੋਇਆ, ਜੋ ਇੱਕ ਸਬਜੀ ਉਤਪਾਦਕ ਸੀ ਅਤੇ ਕੀਨੋਥ,ਸ਼ਾਨਾਗੇਰੀ ਦੇ ਖੇਤਾਂ ਵਿੱਚ ਕੰਮ ਕਰਦਾ ਸੀ। ਜੋੜੇ ਨੇ ਬੈਲੀਮੋਲ ਹਾਊਸ ਅਤੇ ਆਲੇ-ਦੁਆਲੇ ਦੇ ਖੇਤਾਂ ਨੂੰ ਖਰੀਦਿਆ।[2] .

ਮਾਇਰਟਲ ਐਲਨ ਦੇ ਪਤੀ ਇਵਾਨ ਦੀ 1998 ਵਿੱਚ ਮੌਤ ਹੋ ਗਈ 

ਐਵਾਰਡ

ਸੋਧੋ
  • 1975–1980: one Michelin star[3]
  • 1975–1981, 1983–1984 and 1987–1988: one star in the Egon Ronay Guide[2]
  • 1981–1994: Red M awarded by the Michelin Guide[2]
  • 1984: Cesar Award in the Good Hotel Guide
  • 1988: Ballymaloe House included in the Courvoisier book of best hotels
  • 1990: the Ackerman Martell Guide the black four-leaved clover for excellence in all aspects of the hotel and restaurant business
  • 1991: Ballymaloe House included in Harpers and Queen 'The one hundred Best Hotels in the World'
  • 2000: Degree of Doctor of Laws, honoris causa – awarded by the University College Cork[4]
  • 2011: Taste Icon award – presented by Taste of Dublin[5]
  • 2011: Lifetime Achievement Award – Women and Agriculture Awards[6]
  • 2014: Lifetime Achievement Award from the Irish Food Writers' Guild[7]

ਕਿਤਾਬਾਂ

ਸੋਧੋ
  • The Ballymaloe cook book; 1984[8]
  • Myrtle Allen's Cooking at Ballymaloe House; 1990[9]

ਹਵਾਲੇ

ਸੋਧੋ
  1. This year the penny has dropped... bling is over[permanent dead link]
  2. 2.0 2.1 2.2 The emergence, development and influence of French Haute Cuisine on public dining in Dublin restaurants 1900–2000: an oral history.
  3. "Michelin Maps & Guides: maps, atlas, travel guides, Michelin Guide". Archived from the original on 10 ਅਕਤੂਬਰ 2011. Retrieved 13 June 2016. {{cite web}}: Unknown parameter |dead-url= ignored (|url-status= suggested) (help)
  4. National University of Ireland
  5. "Food file". Retrieved 13 June 2016.
  6. "Food entrepreneurs take top spots at Women and Agriculture Awards". Irish Examiner. Retrieved 7 April 2014.
  7. "Myrtle Allen - Lifetime Achievement Award". Irish Food Writers' Guild. Retrieved 7 April 2014.[permanent dead link]
  8. http://www.worldcat.org/title/ballymaloe-cook-book/oclc/60079122&referer=brief_results WorldCat
  9. Allen, Myrtle (1 January 1990). "Myrtle Allen's cooking at Ballymaloe House". Stewart, Tabori & Chang: Distributed by Workman Pub. Retrieved 13 June 2016.