ਡੌਰਥੀ ਮਾਰਕੀ (ਜਨਮ ਵੇਲ਼ੇ ਡੌਰਥੀ ਪੇਜ ਗੈਰੀ, 1897-1993) ਇੱਕ ਅਮਰੀਕੀ ਲੇਖਕ, ਯੂਨੀਅਨ ਕਾਰਕੁਨ, ਅਤੇ ਕਮਿਊਨਿਸਟ ਸੀ ਜਿਸ ਨੂੰ ਕਲਮੀ ਨਾਮ ਮਾਇਰਾ ਪੇਜ ਵਜੋਂ ਜਾਣਿਆ ਜਾਂਦਾ ਹੈ। ਉਹ 1897 ਵਿੱਚ ਨਿਊਪੋਰਟ, ਵਰਜੀਨੀਆ ਵਿੱਚ ਪੈਦਾ ਹੋਈ ਸੀ। 1930 ਦੇ ਦਹਾਕੇ ਦੌਰਾਨ, ਉਹ ਇੱਕ ਸਿਆਸੀ ਪੱਤਰਕਾਰ ਅਤੇ ਲੇਖਕ ਸੀ। ਉਸ ਦੀ ਮੌਤ 1993 ਵਿੱਚ ਹੋਈ।[1]

ਕਾਲਜ ਦੌਰਾਨ ਪੇਜ ਯੰਗ ਵੂਮੈਨਜ਼ ਈਸਟਰਨ ਐਸੋਸੀਏਸ਼ਨ (ਵਾਈਡਬਲਯੂਸੀਏ) ਵਿੱਚ ਸਰਗਰਮ ਸੀ। 

ਹਵਾਲੇ

ਸੋਧੋ
  1. "Myra Page Papers, 1910-1990". Retrieved 2017-11-19.