ਮਾਈਕ, ਬਿਨਸਿਰ ਮੁਰਗਾ

ਮਾਈਕ, ਬਿਨਸਿਰ ਮੁਰਗਾ (ਅਪਰੈਲ 1945 – ਮਾਰਚ 1947), ਮਿਰੈਕਲ ਮਾਈਕ ਵੀ ਕਿਹਾ ਜਾਂਦਾ ਹੈ,[1] ਅਮਰੀਕਾ ਵਿੱਚ ਇੱਕ ਮੁਰਗਾ ਸੀ, ਜਿਸ ਦਾ ਸਿਰ ਕੱਟ ਦਿੱਤਾ ਗਿਆ, ਲੇਕਿਨ ਉਹ ਮਰਿਆ ਨਹੀਂ ਸਗੋਂ 18 ਮਹੀਨੇ ਤੱਕ ਜਿੰਦਾ ਰਿਹਾ। ਬਹੁਤੇ ਲੋਕਾਂ ਨੇ ਕਹਾਣੀ ਨੂੰ ਝੂਠ ਸਮਝਿਆ ਸੀ, ਪਰ ਮੁਰਗੇ ਦਾ ਮਾਲਕ ਤੱਥ ਸਥਾਪਤ ਕਰਨ ਲਈ ਉਸਨੂੰ ਸਾਲਟ ਲੇਕ ਸਿਟੀ ਵਿੱਚ ਉਟਾਹ ਯੂਨੀਵਰਸਿਟੀ ਲੈ ਗਿਆ।[1][2]

ਮਾਈਕ
Other appellation(s)ਮਾਈਕ, ਬਿਨਸਿਰ ਮੁਰਗਾ, ਮਿਰੈਕਲ ਮਾਈਕ
ਜਾਤੀGallus gallus domesticus
ਨਸਲWyandotte
ਲਿੰਗMale
ਜਨਮਅਪਰੈਲ 1945
Fruita, Colorado, U.S.
ਮੌਤਮਾਰਚ 1947
Phoenix, Arizona, U.S.
ਮਾਲਕLloyd Olsen

ਹਵਾਲੇ

ਸੋਧੋ
  1. 1.0 1.1 "Mike's Story". Mike the Headless Chicken. 2007. Retrieved 2012-05-28.
  2. http://www.bbc.co.uk/news/magazine-34198390