ਮਾਈਕ ਪੈਂਸ
ਮਾਈਕਲ ਰੀਚਰਡ 'ਮਾਈਕ' ਪੈਂਸ ਇੱਕ ਅਮਰੀਕੀ ਨੇਤਾ ਅਤੇ ਇੰਡੀਆਨਾ ਸੂਬੇ ਦਾ 50ਵਾਂ ਗਵਰਨਰ ਹੈ। ਉਹ ਰਿਪਬਲੀਕਨ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦਾ ਜੇਤੂ ਉਮੀਦਵਾਰ, ਅਤੇ ਸੰਭਾਵਿਤ ਉਪ-ਰਾਸ਼ਟਰਪਤੀ ਹੈ।
ਮਾਈਕ' ਪੈਂਸ | |
---|---|
ਅਮਰੀਕਾ ਦਾ 48ਵਾਂ ਉਪ-ਰਾਸ਼ਟਰਪਤੀ | |
ਮੌਜੂਦਾ | |
ਦਫ਼ਤਰ ਸਾਂਭਿਆ 20 ਜਨਵਰੀ 2017 | |
ਪਰਧਾਨ | ਡੋਨਲਡ ਟਰੰਪ |
ਸਾਬਕਾ | ਜੋ ਬਿਡਨ |
50th Governor of Indiana | |
ਦਫ਼ਤਰ ਵਿੱਚ 14 ਜਨਵਰੀ 2013 – 9 ਜਨਵਰੀ 2017 | |
ਲੈਫਟੀਨੇਟ | Sue Ellspermann Eric Holcomb |
ਸਾਬਕਾ | Mitch Daniels |
ਉੱਤਰਾਧਿਕਾਰੀ | Eric Holcomb |
Chair of the House Republican Conference | |
ਦਫ਼ਤਰ ਵਿੱਚ 3 ਜਨਵਰੀ 2009 – 3 ਜਨਵਰੀ 2011 | |
ਲੀਡਰ | John Boehner |
ਸਾਬਕਾ | Adam Putnam |
ਉੱਤਰਾਧਿਕਾਰੀ | Jeb Hensarling |
Member of the U.S. House of Representatives from Indiana | |
ਦਫ਼ਤਰ ਵਿੱਚ 3 ਜਨਵਰੀ 2003 – 3 ਜਨਵਰੀ 2013 | |
ਸਾਬਕਾ | Dan Burton |
ਉੱਤਰਾਧਿਕਾਰੀ | Luke Messer |
ਹਲਕਾ | 6th district |
ਦਫ਼ਤਰ ਵਿੱਚ 3 ਜਨਵਰੀ 2001 – 3 ਜਨਵਰੀ 2003 | |
ਸਾਬਕਾ | David M. McIntosh |
ਉੱਤਰਾਧਿਕਾਰੀ | Chris Chocola |
ਹਲਕਾ | 2nd district |
ਨਿੱਜੀ ਜਾਣਕਾਰੀ | |
ਜਨਮ | Michael Richard Pence ਜੂਨ 7, 1959 Columbus, Indiana, U.S. |
ਸਿਆਸੀ ਪਾਰਟੀ | Republican |
ਪਤੀ/ਪਤਨੀ | Karen Batten (ਵਿ. 1985) |
ਸੰਤਾਨ | 3 |
ਰਿਹਾਇਸ਼ | Number One Observatory Circle |
ਸਿੱਖਿਆ | Hanover College (BA) Indiana University Robert H. McKinney School of Law (JD) |
ਦਸਤਖ਼ਤ | ![]() |
ਵੈਬਸਾਈਟ | White House Website Transition website |