ਅਓਫ਼ ਰੋਡ ਸਾਇਕਲ ਚਲਾਉਣ ਦੀ ਖੇਲ ਨੂੰ ਮਾਉਟਨ ਬਾਇਕਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਉਟਨ ਬਾਇਕਿੰਗ ਕਰਨ ਵਾਸਤੇ ਖਾਸ ਤਰਹ ਦੀ ਸਾਇਕਲ ਦਾ ਨਿਰਮਾਣ ਕੀਤਾ ਜਾਂਦਾ ਹੈ। ਮਾਉਟਨ ਬਾਇਕ ਆਮ ਸਾਇਕਲ ਦੀ ਤਰਹ ਹੀ ਦਿਖਦੀ ਹੈ ਪਰ ਇਸ ਦੇ ਢਾਂਚੇ ਬਹੁਤ ਮਜ਼ਬੂਤੀ ਨਾਲ ਬਣਾਏ ਜਾਂਦੇ ਹਨ ਤਾ ਜੋ ਉੱਚੀ ਨੀਵੇ ਖੇਤਰ ਵਿੱਚ ਚਲ ਸਕੇ.

ਮਾਉਟਨ ਬਾਇਕਿੰਗ ਨੂੰ ਆਮ ਤੋਰ ਤੇ ਕਈ ਸ਼੍ਰੇਣਿਆ ਵਿੱਚ ਵੰਡਿਆ ਜਾ ਸਕਦਾ ਹੈ ਜਿਸ ਵਿੱਚ ਕ੍ਰੋਸ ਕੰਟਰੀ, ਟ੍ਰੇਲ ਰਾਇਡਿੰਗ, ਡਾਉਨ ਹਿਲ, ਫ੍ਰੀ ਰਾਇਡ ਅਤੇ ਡਰਟ ਜਮਪਿੰਗ ਕੁਛ ਪ੍ਰਮੁੱਖ ਸ਼੍ਰੇਣਿਆ ਹਨ। ਮਾਉਟਨ ਬਾਇਕਿੰਗ ਦੀਆ ਜਿਆਦਾ ਤਰ ਸ਼੍ਰੇਣਿਆ ਟ੍ਰੇਲ ਅਤੇ ਕ੍ਰੋਸ ਕੰਟਰੀ ਸ਼੍ਰੇਣਿਆ ਵਿੱਚ ਆਉਂਦਿਆ ਹਨ।

ਇਸ ਏਕਲ ਖੇਲ ਵਾਸਤੇ ਬਹੁਤ ਜਿਆਦਾ ਸਹਿਣ ਸ਼ਕਤੀ, ਸਰੀਰਕ ਸ਼ਕਤੀ, ਸੰਤੁਲਨ ਅਤੇ ਸਾਇਕਲ ਚਲਾਉਣ ਦਾ ਹੁਨਰ ਹੋਣਾ ਚਾਹਿਦਾ ਹੈ। ਤਕਨੀਕੀ ਤੋਰ ਤੇ ਮਜ਼ਬੂਤ ਰਾਇਡਰ ਜਿਆਦਾ ਢਲਾਨ ਵਾਲੀ ਅਤੇ ਉਚਾਈ ਵਾਲਿਆ ਰਸਤੇ ਚੋਣ ਕਰਦੇ ਹਨ। ਫ੍ਰੀਰਾਇਡਿੰਗ, ਡਾਉਨ ਹਿਲ ਰਾਇਡਿੰਗ ਅਤੇ ਡਰਟ ਜਮਪਿੰਗ ਆਦਿ ਕੁਦਰਤੀ ਸਾਈਕਲ ਟ੍ਰੇਕ ਅਤੇ ਖਾਸ ਤੋਰ ਤੇ ਬਣਾਏ ਟ੍ਰੇਕ ਤੇ ਕੀਤੀ ਜਾਦੀ ਹੈ। ਮਾਉਟਨ ਬਾਇਕਿੰਗ ਕੀਤੇ ਵੀ ਕੀਤੀ ਜਾਂ ਸਕਦੀ ਹੇ, ਪਰ ਜਿਆਦਾਤਰ ਮਾਉਟਨ ਬਾਇਕਿੰਗ ਔਫ ਰੋਡ ਹੀ ਕੀਤੀ ਜਾਂਦੀ ਹੈ।

ਇਤਿਹਾਸ ਸੋਧੋ

1800 ਵੀ ਸੋਧੋ

ਅਗਸਤ 1896 ਵਿੱਚ, ਮਿਸੋਲਾ, ਮੋਟੇਨਾ to ਯੇਲੋਸ੍ਟੋਨ ਦੇ ਬੇਫ੍ਲੋ ਸਿਪਾਹਿਆ ਨੇ ਸਭ toਪਹਿਲਾਂ ਔਫ ਰੋਡ ਸਾਇਕਲ ਚਲਾਉਣ ਵਾਸਤੇ, ਸਾਇਕਲਾ ਵਿੱਚ ਸੋਧ ਕੀਤੀ ਸੀ[1] ਸਵਿਸ ਮਿਲਿਟ੍ਰੀ ਦੀ ਪਹਿਲੀ ਬਾਇਕ ਰੇਜਿਮੇੰਟ ਦਾ ਗਠਨ 1891 ਵਿੱਚ ਕੀਤਾ ਗਿਆ ਸੀ

1900ਵੀ – 1960ਵੀ ਸੋਧੋ

ਰੋਡ ਰੇਸ ਸੈਕ੍ਲਿਸ੍ਟ ਦੁਆਰਾ ਸਰਦੀਆ ਵਿੱਚ ਫਿਟ ਰਹਿਣ ਵਾਸਤੇ ਔਫ ਰੋਡ ਸਾਇਕਲਗ ਕੀਤੀ ਜਾਂਦੀ ਸੀ. ਇਸ ਨੂੰ ਸਾਈਕਲੋ ਕ੍ਰਾਸ ਦੇ ਨਾਮ ਨਾਕ ਜਾਣਿਆ ਜਾਂਦਾ ਸੀ. 1940 ਵਿੱਚ ਸਾਈਕਲੋ ਕ੍ਰਾਸ ਆਪਣੇ ਆਪ ਵਿੱਚ ਇੱਕ ਖੇਡ ਬਣ ਗਈ, ਤੇ ਇਸ ਦੀ ਪਹਿਲੀ ਵਰਡ ਚੈਮਪਿਅਨ ਸ਼ਿਪ ਦਾ ਆਯੋਜਨ 1950 ਵਿੱਚ ਕੀਤਾ ਗਿਆ. 1951 ਅਤੇ 1956 ਦੇ ਵਿਚਕਾਰ, ਫ੍ਰੇੰਚ ਵੇਲੋ ਕ੍ਰਾਸ ਕੱਲਬ (ਵੀ ਸੀ ਸੀ ਪੀ) ਦੇ 20 ਨੋਜਵਾਨ ਸੈਕ੍ਲਿਸ੍ਟ ਨੇ ਪੈਰਿਸ ਦੇ ਬਾਹਰ ਵਾਲੇ ਪਾਸੇ ਵਿੱਚ ਜਿਥੇ ਉਹ ਜਮੇ ਸਨ, ਇੱਕ ਖੇਡ ਦਾ ਇਜਾਦ ਕੀਤਾ ਜੋ ਅੱਜ ਮਾਉਟਨ ਬਾਇਕਿੰਗ ਦੇ ਨਾਮ ਨਾਲ ਜੈ ਜਾਂਦੀ ਹੈ।[2]

ਇਸ toਬਾਦ ਯੂ ਕੇ ਦੇ ਸਕ੍ਲਿਸਤਾ ਨੇ ਰਗ ਸਟਫ ਫ਼ਲੋਸ਼ਿਪ ਦੀ ਸਥਾਪਨਾ 1955 ਵਿੱਚ ਕੀਤੀ.[3] ਸੰਨ 1966 ਵਿੱਚ ਓਰੇਗਿਨ ਦੇ ਵਿੱਚ ਇੱਕ ਚੇਮੇਕੇਤਨ ਕਲਬ ਦੇ ਮੈਬਰ ਡੀ ਗਵੇਨ ਨੇ ਇੱਕ ਟ੍ਰੇਲ ਸਾਇਕਲਿੰਗ ਵਾਸਤੇ ਸਾਇਕਲ ਬਣਾਇਆ. ਉਹਨਾਂ ਨੇ ਇਸ ਦੇ ਉਪਯੋਗ ਦੇ ਅਧਾਰ ਤੇ ਇਸ ਦਾ ਦਾ ਨਾਮ “ਮਾਉਟਨ ਬਾਈਸਾਇਕਲ” ਰਖਿਆ. ਇਹ ਮਾਉਟਨ ਸਾਇਕਲਿੰਗ ਸ਼ਬਦ ਦੀ ਪਹਿਲੀ ਵਰਤੋ ਹੋ ਸਕਦੀ ਹੈ।[4]

ਸੰਨ 1968 ਵਿੱਚ, ਮੋਟਰਬਾਇਕ ਟ੍ਰੇਲ ਰਾਇਡਰ ਜੇਫ਼ ਏਪ੍ਸ ਨੇ ਔਫ ਰੋਡ ਬਾਈ ਸਾਇਕਲ ਦੇ ਨਿਰਮਾਣ ਨਾਲ ਕੁਛ ਪ੍ਰਯੋਗ ਕੀਤਾ. ਸੰਨ 1979 ਤੱਕ ਉਹਨਾਂ ਨੇ ਪਹਿਲੀ ਕਸਟਮ ਬਿਲਟ ਸਾਇਕਲ ਦੇ ਨਿਰਮਾਣ ਵਿੱਚ ਕਾਮਯਾਬੀ ਹਾਸਿਲ ਕੀਤੀ, ਜੋ ਕਿ ਵਜਨ ਦੇ ਵਿੱਚ ਬਹੁਤ ਹੋਲੀ ਸੀ ਅਤੇ ਦੱਖਣੀ-ਪੂਰਬੀ ਇੰਗ੍ਲੈੰਡ ਦੇ ਗੀਲੋ ਅਤੇ ਚਿਕੜ ਵਾਲੇ ਔਫ ਰੋਡ ਰਸਤੇਆ ਵਾਸਤੇ ਬਹੁਤ ਹੀ ਢੁਕਵੀ ਸੀ. ਇਹ ਸਾਇਕਲ 2 ਇੰਚ x 650ਬੀ ਨੋਕਿਨ ਸਨੋ ਟਾਇਰ ਨਾਲ ਬਣੀ ਸੀ ਬਾਦ ਵਿੱਚ ਇਸ ਦਾ 700x 47ਸੀ (28 ਇੰਚ) ਦਾ ਮਾਡਲ ਵੀ ਪੇਸ਼ ਕੀਤਾ ਗਿਆ. 1984 ਤੱਕ ਇਹਨਾਂ ਦੀ ਵਿਕਰੀ ਕ੍ਲੇਲੈੰਡ ਸਾਇਕਲ ਬ੍ਰਾਂਡ ਦੇ ਹੇਠ ਕੀਤੀ ਗਈ ਸੀ. ਕ੍ਲੇਲੈੰਡ ਸਾਇਕਲ ਬ੍ਰਾਂਡ ਦੇ ਡਿਜਾਇਨ ਦੇ ਅਧਾਰ ਤੇ ਬਣੇ ਇੰਗਲਿਸ਼ ਸਾਇਕਲ ਅਤੇ ਹਾਈਪਾਥ ਇੰਜੀਨੀਅਰਿੰਗ ਦੇ ਸਾਇਕਲ ਦੀ ਵਿਕਰੀ 1990 ਤੱਕ ਕੀਤੀ ਗਈ ਸੀ

ਹਵਾਲੇ ਸੋਧੋ

  1. "1896: African American Buffalo Soldiers test bikes for Army on 1,900 mile expedition". Retrieved 2015-02-24.
  2. "Broken link".
  3. Steve Griffith. "Off Road Origins". Rough Stuff Fellowship. Archived from the original on 2010-07-21. Retrieved 2010-06-18. {{cite web}}: Unknown parameter |dead-url= ignored (|url-status= suggested) (help)
  4. "The Chemeketan". 38 #9. September 1966: 4. {{cite journal}}: Cite journal requires |journal= (help)